GTA News Media

Top Info Bar
22.1°C Toronto Loading date...
Toronto/GTA

ਡਰਾਈਵਿੰਗ ਲਾਇਸੈਂਸ ਔਨਲਾਈਨ ਰੀਨਿਉ ਕਰਨ ਦੀ ਸਹੂਲਤ ਦਾ ਲਓ ਲਾਭ

ਡਰਾਈਵਿੰਗ ਲਾਇਸੈਂਸ ਔਨਲਾਈਨ ਰੀਨਿਉ ਕਰਨ ਦੀ ਸਹੂਲਤ ਦਾ ਲਓ ਲਾਭ
Share this post via:

ਕੀ ਤੁਹਾਡੇ ਡਰਾਈਵਿੰਗ ਲਾਇਸੈਂਸ ਦੀ ਮਿਆਦ ਪੁੱਗ ਗਈ ਹੈ ਜਾਂ ਜਲਦੀ ਹੀ ਖਤਮ ਹੋ ਰਹੀ ਹੈ? ਹੁਣ ਤੁਸੀਂ ਔਨਲਾਈਨ ਨਵੀਨੀਕਰਨ ਕਰ ਸਕਦੇ ਹੋ। ਆਪਣੇ ਡ੍ਰਾਈਵਰਜ਼ ਲਾਇਸੰਸ ਨੂੰ ਔਨਲਾਈਨ ਰੀਨਿਊ ਕਰੋ, ਅਸਥਾਈ ਪ੍ਰਮਾਣਿਕਤਾ ਦਸਤਾਵੇਜ਼ ਬਾਰੇ ਜਾਣੋ ਅਤੇ ਪਤਾ ਕਰੋ ਕਿ ਆਪਣਾ ਪਤਾ ਕਿਵੇਂ ਅੱਪਡੇਟ ਕਰਨਾ ਹੈ, ਇੱਕ ਨਵੀਂ ਫੋਟੋ ਵੀ ਅਪਡੇਟ ਕਰ ਸਕਦੇ ਹੋ। ਹੁਣ ਸਭ ਕੁਝ ਹੋਵੇਗਾ ਆਨਲਾਈਨ:-

ਡਰਾਈਵਿੰਗ ਲਾਇਸੈਂਸ ਰੀਨਿਊ ਕਰਵਾਉਣ ਲਈ ਕਲਿਕ ਕਰੋ