ਬਰੈਂਪਟਨ ‘ਚ ਪ੍ਰਾਪਰਟੀ ਟੈਕਸ ਵਾਧੇ ਨੂੰ ਹਰੀ ਝੰਡੀ
Brampton (Satpal Singh Johal): ਆਪਣੇ ਬਜਟ ($845 ਮਿਲੀਅਨ) ਵਿੱਚ, ਬਰੈਂਪਟਨ ਸਿਟੀ ਕੌਂਸਲ ਨੇ ਪਿਛਲੇ ਹਫਤੇ ਸਿਟੀ ਦੇ ਪ੍ਰਾਪਰਟੀ ਟੈਕਸ ਲਈ ਲਗਭਗ 3 ਪ੍ਰਤੀਸ਼ਤ ਵਾਧੇ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ। ਪੀਲ ਖੇਤਰ ਦੇ ਪ੍ਰਾਪਰਟੀ ਟੈਕਸ ਹਿੱਸੇ ਲਈ ਵੀ 2.8 ਫੀਸਦੀ ਵਾਧਾ ਕੀਤਾ ਗਿਆ ਹੈ। ਬਰੈਂਪਟਨ ਵਾਸੀ ਆਪਣੇ ਪ੍ਰਾਪਰਟੀ ਟੈਕਸ ਬਿੱਲ ਵਿੱਚ ਪ੍ਰਤੀ ਘਰ $320/ਸਾਲ (ਜਾਂ ਵੱਧ) ਦੇਣਗੇ।
In its budget (of $845 million), Brampton City Council unanimously approved last week an around 3 percent (2.9% or 177 per average household) increase for the City’s Property Tax. A 2.8 percent increase has also been increased for the property tax portion of the Peel Region. Bramptonians will see around $320/year (or more) per house in their property tax bill.