ਡਾਉਨਟਾਉਨ ਟੋਰਾਂਟੋ ਹਾਉਸਿੰਗ ਕੰਪਲੈਕਸ ਵਿੱਚ ਗੋਲੀਬਾਰੀ, ਇੱਕ ਆਦਮੀ ਅਤੇ ਔਰਤ ਗੰਭੀਰ ਰੂਪ ਵਿੱਚ ਜ਼ਖਮੀ
According to Toronto police, a man and a woman were badly hurt in a shooting at a downtown housing complex on Sunday evening.
Around 9:15 p.m., police received reports of gunfire between Vanauley Walk and Napanee Court, in the Spadina Avenue and Dundas Street West region.
Officers discovered a man in his 40s and a lady in her 30s with gunshot wounds when they arrived.
The patients were taken to the hospital with serious but non-life threatening injuries, according to Toronto EMS.
The victims, according to Acting Duty Insp. Stephanie Burritt, are in stable condition.
Burritt stated, “Officers are actively scouring the complex seeking witnesses and footage.”
There has also been no information on the suspects revealed by the police.
“In order for the neighbourhood to feel protected, we will be increasing our high visibility patrols in the community,” Burritt stated.
Anyone with information is asked to call police at 416-808-1400 or Crime Stoppers anonymously at 416-222-TIPS (8477).
ਡਾਉਨਟਾਉਨ ਟੋਰਾਂਟੋ ਹਾਉਸਿੰਗ ਕੰਪਲੈਕਸ ਵਿੱਚ ਗੋਲੀਬਾਰੀ ਵਿੱਚ ਆਦਮੀ ਅਤੇ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ
ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਸ਼ਾਮ ਨੂੰ ਡਾਉਨਟਾਉਨ ਹਾਉਸਿੰਗ ਕੰਪਲੈਕਸ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਪੁਲਿਸ ਨੂੰ ਰਾਤ 9:15 ਵਜੇ ਦੇ ਆਸਪਾਸ, ਸਪਾਡੀਨਾ ਐਵੇਨਿ ਅਤੇ ਡੁੰਡਾਸ ਸਟ੍ਰੀਟ ਵੈਸਟ ਖੇਤਰ ਵਿੱਚ ਵਾਨੌਲੀ ਵਾਕ ਅਤੇ ਨਾਪਨੀ ਕੋਰਟ ਦੇ ਕੋਲ ਗੋਲੀਆਂ ਚੱਲਣ ਦੀਆਂ ਕਾਲਾਂ ਆਈਆਂ।
ਜਦੋਂ ਅਧਿਕਾਰੀ ਪਹੁੰਚੇ, ਉਨ੍ਹਾਂ ਨੇ 40 ਸਾਲ ਦੇ ਇੱਕ ਆਦਮੀ ਅਤੇ 30 ਦੇ ਦਹਾਕੇ ਵਿੱਚ ਇੱਕ ਔਰਤ ਨੂੰ ਗੋਲੀ ਲੱਗਣ ਦੇ ਜ਼ਖਮਾਂ ਤੋਂ ਪੀੜਤ ਪਾਇਆ।
ਟੋਰਾਂਟੋ ਦੇ ਪੈਰਾ ਮੈਡੀਕਲ ਨੇ ਕਿਹਾ ਕਿ ਪੀੜਤਾਂ ਨੂੰ ਗੰਭੀਰ ਪਰ ਗੈਰ-ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ।
ਐਕਟਿੰਗ ਡਿਪਟੀ ਇੰਸਪ. ਸਟੈਫਨੀ ਬੁਰਿਟ ਨੇ ਦੱਸਿਆ ਕਿ ਪੀੜਤਾਂ ਦੀ ਹਾਲਤ ਸਥਿਰ ਹੈ।
ਬੁਰਿਟ ਨੇ ਕਿਹਾ, “ਅਧਿਕਾਰੀ ਫਿਲਹਾਲ ਗਵਾਹਾਂ ਅਤੇ ਵੀਡੀਓ ਲਈ ਕੰਪਲੈਕਸ ਦੀ ਜਾਂਚ ਕਰ ਰਹੇ ਹਨ। ਕੁਝ ਜਾਣਕਾਰੀ ਹੈ ਕਿ ਇੱਕ ਕਾਰ ਬਹੁਤ ਤੇਜ਼ ਰਫਤਾਰ ਨਾਲ ਘਟਨਾ ਸਥਾਨ ਤੋਂ ਭੱਜਦੀ ਦਿਖਾਈ ਦਿੱਤੀ। ”
ਪੁਲਿਸ ਨੇ ਕਿਸੇ ਸ਼ੱਕੀ ਦੀ ਜਾਣਕਾਰੀ ਜਾਰੀ ਨਹੀਂ ਕੀਤੀ ਹੈ।
ਪੁਲਿਸ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 416-808-1400 ਜਾਂ ਕ੍ਰਾਈਮ ਸਟਾਪਰਜ਼ ਨਾਲ ਗੁਪਤ ਰੂਪ ਵਿੱਚ 416-222-TIPS (8477) ‘ਤੇ ਸੰਪਰਕ ਕਰਨ ਲਈ ਕਹਿ ਰਹੀ ਹੈ।