GTA News Media

Top Info Bar
22.1°C Toronto Loading date...
Canada

ਕੈਨੇਡਾ: ਸਚਿਤ ਮਹਿਰਾ ਬਣਿਆ ਲਿਬਰਲ ਪਾਰਟੀ ਦਾ ਪਹਿਲਾ ਹਿੰਦੂ ਪ੍ਰਧਾਨ

ਕੈਨੇਡਾ: ਸਚਿਤ ਮਹਿਰਾ ਬਣਿਆ ਲਿਬਰਲ ਪਾਰਟੀ ਦਾ ਪਹਿਲਾ ਹਿੰਦੂ ਪ੍ਰਧਾਨ
Share this post via:

ਲਿਬਰਲ ਪਾਰਟੀ ਨੇ ਸਚਿਤ ਮਹਿਰਾ ਨੂੰ ਨਵਾਂ ਪ੍ਰਧਾਨ ਚੁਣਿਆ ਹੈ। ਕੈਨੇਡਾ ਵਿਚ ਪਹਿਲੀ ਵਾਰ ਹਿੰਦੂ ਪਰਿਵਾਰ ਦੇ ਜੀਅ ਨੂੰ ਕੈਨੇਡਾ ਦੀ ਲਿਬਰਲ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਹੈ।

ਪਾਰਟੀ ਦੀ ਮੈਨੀਟੋਬਾ ਸ਼ਾਖ਼ਾ ਦੇ ਸਾਰਬਕਾ ਪ੍ਰਧਾਨ ਸਚਿਤ ਮਹਿਰਾ ਨੇ 6 ਮਈ ਨੂੰ ਹੋਈ ਲਿਬਰਲ ਕਨਵੈਨਸ਼ਨ ਵਿਚ ਚੋਣ ਜਿੱਤ ਲਈ ਹੈ। ਉਸਨੇ ਮੀਰਾ ਅਹਿਮਦ ਨੂੰ ਹਰਾਇਆ ਹੈ।