ਟੋਰਾਂਟੋ ਵਿੱਚ ਵਾਹਨਾਂ ਦੀ ਟੱਕਰ ਤੋਂ ਬਾਅਦ ਦੋ ਦੀ ਮੌਤ, ਤਿੰਨ ਹੋਰ ਜ਼ਖਮੀ
TORONTO, ON- A collision in Roncesvalles resulted in the deaths of two elderly and the injury of three others.
Around 5 p.m., a multi-vehicle collision happened on the east side of High Park at Spring Road and Parkside Drive.
Five people were hurt, according to Toronto police.
“A dark-colored BMW was heading southbound on Parkside Drive at a high rate of speed,” Const. Alex Li said on the scene. “This vehicle then crashed with and struck a vehicle that was stopped in traffic, causing a chain reaction in which other vehicles collided. Unfortunately, two people have died as a result of their injuries as a result of those impacts.”
Shortly after the crash, a 71-year-old man died from his injuries. A 69-year-old woman was taken to the hospital with serious injuries, but she died shortly after. Another man is critically injured, while two more are being treated for lesser injuries.
While police investigate, Parkside Drive is restricted from High Park Boulevard to Lakeshore Boulevard.
They’re asking anyone who witnessed the crash to come forward, according to Li.
ਟੋਰਾਂਟੋ – ਰੋਨਸੇਵੈਲਸ ਖੇਤਰ ਵਿੱਚ ਹੋਈ ਵਾਹਨਾਂ ਦੀ ਟੱਕਰ ਤੋਂ ਬਾਅਦ ਦੋ ਬਜ਼ੁਰਗਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਲੋਕ ਜ਼ਖਮੀ ਹੋ ਗਏ।
ਬਹੁ-ਵਾਹਨਾਂ ਦੀ ਟੱਕਰ ਸ਼ਾਮ 5 ਵਜੇ ਦੇ ਕਰੀਬ ਹਾਈ ਪਾਰਕ ਦੇ ਪੂਰਬ ਵਾਲੇ ਪਾਸੇ ਸਪਰਿੰਗ ਰੋਡ ਅਤੇ ਪਾਰਕਸਾਈਡ ਡਰਾਈਵ ਤੇ ਹੋਈ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਕੁੱਲ ਪੰਜ ਲੋਕ ਜ਼ਖਮੀ ਹੋਏ ਹਨ।
ਪੁਲਿਸ ਨੇ ਕਿਹਾ, “ਇੱਕ ਗੂੜ੍ਹੇ ਰੰਗ ਦੀ ਬੀਐਮਡਬਲਯੂ ਸੀ ਜੋ ਪਾਰਕਸਾਈਡ ਡਰਾਈਵ ਤੇ ਦੱਖਣ ਵੱਲ ਜਾ ਰਹੀ ਸੀ, ਅਤੇ ਇਹ ਬਹੁਤ ਤੇਜ਼ ਗਤੀ ਨਾਲ ਜਾ ਰਹੀ ਸੀ।” ਅਲੈਕਸ ਲੀ ਨੇ ਘਟਨਾ ਸਥਾਨ ‘ਤੇ ਦੱਸਿਆ, “ਇਹ ਵਾਹਨ ਫਿਰ ਇੱਕ ਵਾਹਨ ਨਾਲ ਟਕਰਾ ਗਿਆ ਜੋ ਟ੍ਰੈਫਿਕ ਵਿੱਚ ਉਡੀਕ ਕਰ ਰਿਹਾ ਸੀ, ਜਿਸਦੇ ਬਾਅਦ ਇੱਕ ਚੇਨ ਪ੍ਰਤੀਕਰਮ ਕਾਰਨ ਕਈ ਵਾਹਨ ਇੱਕ ਦੂਜੇ ਨਾਲ ਟਕਰਾ ਗਏ। ਉਨ੍ਹਾਂ ਪ੍ਰਭਾਵਾਂ ਦੇ ਨਤੀਜੇ ਵਜੋਂ, ਦੋ ਵਿਅਕਤੀ ਆਪਣੀ ਸੱਟਾਂ ਕਾਰਨ ਦਮ ਤੋੜ ਗਏ, ਤਿੰਨ ਹੋਰ ਜ਼ਖਮੀ ਹੋਏ ਹਨ।
ਟੱਕਰ ਤੋਂ ਤੁਰੰਤ ਬਾਅਦ 71 ਸਾਲਾ ਵਿਅਕਤੀ ਨੇ ਦਮ ਤੋੜ ਦਿੱਤਾ। ਇੱਕ 69 ਸਾਲਾ ਔਰਤ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ, ਪਰ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਇਕ ਹੋਰ ਆਦਮੀ ਦੀ ਹਾਲਤ ਗੰਭੀਰ ਹੈ ਅਤੇ ਦੋ ਹੋਰ ਲੋਕਾਂ ਦਾ ਮਾਮੂਲੀ ਸੱਟਾਂ ਲਈ ਇਲਾਜ ਕੀਤਾ ਜਾ ਰਿਹਾ ਹੈ।