GTA News Media

Top Info Bar
22.1°C Toronto Loading date...
Canada

ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ ਵਧਾ ਕੇ 4.75% ਕੀਤੀ

ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ ਵਧਾ ਕੇ 4.75% ਕੀਤੀ
Share this post via:

ਅੱਜ ਸਵੇਰੇ  ਬੈਂਕ ਆਫ਼ ਕੈਨੇਡਾ ਨੇ ਵਿਆਜ ਦਰਾਂ ਵਿਚ 25 ਫ਼ੀਸਦ ਅੰਕਾਂ ਦਾ ਵਾਧਾ ਕੀਤਾ ਹੈ। ਬੁੱਧਵਾਰ ਨੂੰ ਆਏ ਨਵੇਂ ਐਲਾਨ ਵਿਚ ਕੇਂਦਰੀ ਬੈਂਕ ਦੀ ਵਿਆਜ ਦਰ 4.5% ਤੋਂ ਵਧ ਕੇ 4.75% ਹੋ ਗਈ ਹੈ, ਜੋ ਕਿ ਅਪ੍ਰੈਲ 2001 ਤੋਂ ਬਾਅਦ ਸਭ ਤੋਂ ਵੱਧ ਹੈ।

ਦੱਸ ਦੱਈਏ ਕਿ ਬੈਂਕ ਨੇ ਜਨਵਰੀ ਦੌਰਾਨ ਵਿਆਜ ਦਰ ਨੂੰ ਵਧਾ ਕੇ 4.5% ਕੀਤਾ ਸੀ ਅਤੇ ਉਸਤੋਂ ਬਾਅਦ ਮਾਰਚ ਅਤੇ ਅਪ੍ਰੈਲ ਵਿਚ ਵਿਆਜ ਦਰਾਂ ਇਸੇ ਪੱਧਰ ‘ਤੇ ਬਰਕਰਾਰ ਰੱਖੀਆਂ ਸਨ।