ਇੱਕ ਕਿਸ਼ੋਰ ਲੜਕੀ ਉੱਤੇ ਟੋਰਾਂਟੋ ਦੇ ਇੱਕ 16 ਸਾਲਾ ਲੜਕੇ ਦੇ ਪਹਿਲੇ ਦਰਜੇ ਦੇ ਕਤਲ ਦਾ ਦੋਸ਼
TORONTO, ON- The Toronto Police Service (TPS) has made an arrest in connection with the July deadly shooting of Caden Francis, who was 16 years old at the time.
On Wednesday, a 15-year-old girl was arrested and charged with first-degree murder. She was scheduled to appear in court at 10 a.m. today.
After receiving reports of gunfire on July 3 at 6 p.m., emergency crews were dispatched to Antrim Crescent, near Kennedy Road and Highway 401.
Francis was discovered at the site and brought to the hospital in critical condition. Shortly later, he was pronounced dead.
Francis was on the road with pals when one or more suspects in a black SUV approached and opened fire, according to police. Nobody else was hurt.
According to TPS, the investigation is still ongoing, and anyone with relevant information is encouraged to contact them at 416-808-7400.
ਟੋਰਾਂਟੋ-ਟੋਰਾਂਟੋ ਪੁਲਿਸ ਸੇਵਾ (ਟੀਪੀਐਸ) ਨੇ ਜੁਲਾਈ ਵਿੱਚ 16 ਸਾਲਾ ਕੇਡੇਨ ਫ੍ਰਾਂਸਿਸ ਦੀ ਘਾਤਕ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਗ੍ਰਿਫਤਾਰੀ ਕੀਤੀ ਹੈ।
ਇੱਕ 15 ਸਾਲਾ ਲੜਕੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਉੱਤੇ ਪਹਿਲੀ ਡਿਗਰੀ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਜਿਸ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਣਾ ਹੈ।
3 ਜੁਲਾਈ ਨੂੰ ਸ਼ਾਮ 6 ਵਜੇ, ਗੋਲੀਬਾਰੀ ਦੀਆਂ ਖਬਰਾਂ ਮਿਲਣ ਤੋਂ ਬਾਅਦ, ਐਮਰਜੈਂਸੀ ਕਰਮਚਾਰੀਆਂ ਨੂੰ ਕੈਨੇਡੀ ਰੋਡ ਅਤੇ ਹਾਈਵੇਅ 401 ਦੇ ਨੇੜੇ ਐਂਟ੍ਰੀਮ ਕ੍ਰਿਸੈਂਟ ਵਿਖੇ ਬੁਲਾਇਆ ਗਿਆ।
ਫ੍ਰਾਂਸਿਸ ਘਟਨਾ ਸਥਾਨ ‘ਤੇ ਜ਼ਖਮੀ ਪਾਇਆ ਗਿਆ ਅਤੇ ਜਾਨਲੇਵਾ ਸਥਿਤੀ ਵਿੱਚ ਹਸਪਤਾਲ ਲਿਜਾਇਆ ਗਿਆ। ਕੁਝ ਦੇਰ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਨੇ ਕਿਹਾ ਕਿ ਫ੍ਰਾਂਸਿਸ ਆਪਣੇ ਦੋਸਤਾਂ ਨਾਲ ਸੜਕ ‘ਤੇ ਸੀ ਜਦੋਂ ਇੱਕ ਕਾਲੇ ਰੰਗ ਦੀ ਐਸਯੂਵੀ ਵਿੱਚ ਸਵਾਰ ਇੱਕ ਜਾਂ ਵਧੇਰੇ ਸ਼ੱਕੀ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ। ਕੋਈ ਹੋਰ ਜ਼ਖਮੀ ਨਹੀਂ ਹੋਇਆ।
ਟੀਪੀਐਸ ਦਾ ਕਹਿਣਾ ਹੈ ਕਿ ਇਹ ਨਿਰੰਤਰ ਜਾਂਚ ਜਾਰੀ ਹੈ, ਅਤੇ ਜਾਂਚਕਰਤਾ ਸੰਬੰਧਤ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 416-808-7400 ‘ਤੇ ਸੰਪਰਕ ਕਰਨ ਦੀ ਅਪੀਲ ਕਰ ਰਹੇ ਹਨ।