GTA News Media

Top Info Bar
22.1°C Toronto Loading date...
Punjab

SGPC ਨੇ ਗੁਰਬਾਣੀ ਪ੍ਰਸਾਰਣ ਲਈ ਸ਼ੁਰੂ ਕੀਤੇ Youtube ਚੈਨਲ ਦਾ ਬਦਲਿਆ ਨਾਂ

SGPC ਨੇ ਗੁਰਬਾਣੀ ਪ੍ਰਸਾਰਣ ਲਈ ਸ਼ੁਰੂ ਕੀਤੇ Youtube ਚੈਨਲ ਦਾ ਬਦਲਿਆ ਨਾਂ
Share this post via:

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਨੇ ਗੁਰਬਾਣੀ ਪ੍ਰਸਾਰਣ ਲਈ 24 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਆਪਣੇ ਚੈਨਲ ਦਾ ਨਾਂ ਬਦਲ ਦਿੱਤਾ ਹੈ। ਵੈੱਬ ਚੈਨਲ ਦਾ ਨਾਮ “ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ” ਹੋਵੇਗਾ। ਪਹਿਲਾਂ ਇਸ ਦਾ ਨਾਂ “ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ” ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਹੁਣ ਸੰਗਤ ਦੇ ਸੁਝਾਅ ਅਨੁਸਾਰ ਵੈੱਬ ਚੈਨਲ ਦਾ ਨਾਂ ਬਦਲ ਦਿੱਤਾ ਗਿਆ ਹੈ।