ਓਸ਼ਾਵਾ ਵਿੱਚ ਚਾਕੂ ਮਾਰਨ ਦੀ ਘਟਨਾ, ਇੱਕ ਵਿਅਕਤੀ ਹਸਪਤਾਲ ‘ਚ
TORONTO, ON- One man was sent to the hospital after a stabbing in Oshawa on Sunday evening, according to Durham police.
It happened shortly before 9 p.m., just north of Highway 401, in the area of Dean Avenue and Ritson Road South.
A man was stabbed in the abdomen, according to police, and was taken to a medical centre.
There is no indication on the extent of his injuries or his condition at this time.
According to police, they do not have any suspect information at this time.
ਟੋਰਾਂਟੋ – ਓਸ਼ਾਵਾ ਵਿੱਚ ਐਤਵਾਰ ਸ਼ਾਮ ਨੂੰ ਚਾਕੂ ਮਾਰਨ ਦੀ ਘਟਨਾ ਵਾਪਰੀ, ਜਿਸ ਤੋਂ ਬਾਅਦ ਇੱਕ ਵਿਅਕਤੀ ਹਸਪਤਾਲ ਪਹੁੰਚ ਗਿਆ।
ਘਟਨਾ ਡੀਨ ਐਵੇਨਿ ਅਤੇ ਰਿਟਸਨ ਰੋਡ ਦੱਖਣ ਦੇ ਖੇਤਰ ਵਿੱਚ, ਹਾਈਵੇਅ 401 ਦੇ ਬਿਲਕੁਲ ਉੱਤਰ ਵਿੱਚ ਐਤਵਾਰ ਰਾਤ ਨੂੰ ਵਾਪਰੀ।
ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਦੇ ਪੇਟ ਵਿੱਚ ਚਾਕੂ ਮਾਰਿਆ ਗਿਆ ਸੀ ਅਤੇ ਉਸਨੂੰ ਤੁਰੰਤ ਟ੍ਰੌਮਾ ਸੈਂਟਰ ਲਿਜਾਇਆ ਗਿਆ।
ਉਸਦੇ ਜਖਮਾਂ ਦੀ ਗੰਭੀਰਤਾ ਜਾਂ ਉਸਦੀ ਸਥਿਤੀ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਹੈ।
ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਉਨ੍ਹਾਂ ਕੋਲ ਸ਼ੱਕੀ ਦੀ ਕੋਈ ਜਾਣਕਾਰੀ ਨਹੀਂ ਹੈ।