GTA News Media

Top Info Bar
22.1°C Toronto Loading date...
India

ਕੌਣ ਕੈਨੇਡਾ ਤੋਂ ਜਾ ਸਕਦੇ ਭਾਰਤ, ਵਿਦੇਸ਼ ਮੰਤਰਾਲੇ ਨੇ ਕੀਤਾ ਸਪਸ਼ਟ

ਕੌਣ ਕੈਨੇਡਾ ਤੋਂ ਜਾ ਸਕਦੇ ਭਾਰਤ, ਵਿਦੇਸ਼ ਮੰਤਰਾਲੇ ਨੇ ਕੀਤਾ ਸਪਸ਼ਟ
Share this post via:

ਭਾਰਤੀ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਕੈਨੇਡਾ ਤੋਂ ਭਾਰਤ ਕੌਣ ਆ ਸਕਦਾ ਹੈ। ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਜਿਹਨਾਂ ਕੋਲ ਵਾਜਬ ਵੀਜ਼ਾ ਹੈ ਅਤੇ ਓ ਸੀ ਆਈ ਕਾਰਡ ਹੋਲਡਰ ਕੈਨੇਡਾ ਤੋਂ ਭਾਰਤ ਆ ਸਕਦੇ ਹਨ।