GTA News Media

Top Info Bar
22.1°C Toronto Loading date...
Toronto/GTA

Shooting in North York, a man critically injured

Shooting in North York, a man critically injured
Share this post via:

ਨਾਰਥ ਯਾਰਕ: ਗੋਲੀਬਾਰੀ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ

Following a gunshot in the Don Valley Village neighbourhood of North York, one individual was located with significant injuries.

Just before 11 p.m., Toronto police were dispatched to the intersection of Finch Avenue East and Brahms Avenue, near Leslie Street.

According to authorities, multiple bullets were fired before officers arrived and discovered a victim.

An adult male was being transported to the hospital with serious but non-life threatening injuries, according to Toronto Paramedic Services.

There have been no further injuries reported.

The area is currently being searched by officers.

So far, there has been no information on possible suspects.

ਨਾਰਥ ਯੌਰਕ ਦੇ ਡੌਨ ਵੈਲੀ ਵਿਲੇਜ ਇਲਾਕੇ ਵਿੱਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਜ਼ਖਮੀ ਪਾਇਆ ਗਿਆ ਹੈ।

ਟੋਰਾਂਟੋ ਪੁਲਿਸ ਨੂੰ ਰਾਤ 11 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਲੈਸਲੀ ਸਟਰੀਟ ਦੇ ਨੇੜੇ ਫਿੰਚ ਐਵੇਨਿ ਈਸਟ ਦੇ ਖੇਤਰ ਵਿੱਚ ਬੁਲਾਇਆ ਗਿਆ ਸੀ।

ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਦੇ ਪਹੁੰਚਣ ਅਤੇ ਪੀੜਤ ਨੂੰ ਲੱਭਣ ਤੋਂ ਪਹਿਲਾਂ ਗੋਲੀਬਾਰੀ ਦੀ ਸੂਚਨਾ ਮਿਲੀ ਸੀ।

ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਨੇ ਕਿਹਾ ਕਿ ਉਨਾਂ  ਇੱਕ ਵਿਅਕਤੀ ਨੂੰ ਗੰਭੀਰ, ਪਰ ਗੈਰ-ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਪਹੁੰਚਾਇਆ।

ਕਿਸੇ ਹੋਰ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।

ਫਿਲਹਾਲ ਅਧਿਕਾਰੀ ਇਲਾਕੇ ਦੀ ਤਲਾਸ਼ੀ ਲੈ ਰਹੇ ਹਨ।

ਸੰਭਾਵਤ ਸ਼ੱਕੀ ਲੋਕਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।