ਓਨਟਾਰੀਓ ਵੱਲੋਂ ਡਿਲਿਵਰੀ ਡਰਾਈਵਰਾਂ ਨੂੰ ਕਾਰੋਬਾਰਾਂ ਦੇ ਵਾਸ਼ਰੂਮਾਂ ਤੱਕ ਪਹੁੰਚ ਦੀ ਆਗਿਆ ਦੇਣ ਲਈ ਕਾਨੂੰਨ ਦਾ ਪ੍ਰਸਤਾਵ
The Ontario government is considering legislation that would provide delivery drivers and couriers access to washrooms at companies where they deliver or pick up items or food.
“According to the Ontario Workforce Recovery Advisory Committee’s consultations, couriers, truck drivers, and people who deliver food, including those working for online delivery platform companies like SkipTheDishes, are frequently denied use of a washroom at the businesses they serve,” the government said in a statement.
On Wednesday, Ontario’s labour minister, Monte McNaughton, announced the change, saying it is part of the government’s efforts to protect and support vulnerable workers, such as those who transport crucial supplies and have kept the economy running during the pandemic.
If the law is passed, company owners will be required to open their restrooms to delivery drivers, according to McNaughton.
The regulation, according to McNaughton, would apply to commercial enterprises such as restaurants where a vehicle is picking up food, rather than private residences where the item or food is being delivered.
“While most people in Ontario take it for granted, access to washrooms is a matter of basic decency that hundreds of thousands of workers in this province are currently denied,” McNaughton said.
“Providing washroom access to these hardworking men and women is a modest adjustment that can make a significant impact, allowing them to accomplish their jobs with the decency and respect they deserve.”
ਓਨਟਾਰੀਓ ਸਰਕਾਰ ਡਿਲਿਵਰੀ ਡਰਾਈਵਰਾਂ ਅਤੇ ਕੋਰੀਅਰਾਂ ਨੂੰ ਉਨ੍ਹਾਂ ਕਾਰੋਬਾਰਾਂ ਦੇ ਵਾਸ਼ਰੂਮਾਂ ਤੱਕ ਪਹੁੰਚ ਦੀ ਆਗਿਆ ਦੇਣ ਲਈ ਕਾਨੂੰਨ ਦਾ ਪ੍ਰਸਤਾਵ ਦੇ ਰਹੀ ਹੈ ਜਿੱਥੇ ਉਹ ਪੈਕੇਜ ਜਾਂ ਭੋਜਨ ਛੱਡਦੇ ਹਨ ਜਾਂ ਚੁੱਕਦੇ ਹਨ।
“ਓਨਟਾਰੀਓ ਵਰਕਫੋਰਸ ਰਿਕਵਰੀ ਐਡਵਾਈਜ਼ਰੀ ਕਮੇਟੀ ਦੁਆਰਾ ਕੀਤੀ ਗਈ ਸਲਾਹ ਮਸ਼ਵਰੇ ਨੇ ਸੰਕੇਤ ਦਿੱਤਾ ਹੈ ਕਿ ਕੋਰੀਅਰ, ਟਰੱਕ ਡਰਾਈਵਰ ਅਤੇ ਭੋਜਨ ਪਹੁੰਚਾਉਣ ਵਾਲੇ ਲੋਕ, ਜਿਨ੍ਹਾਂ ਵਿੱਚ ਆਨਲਾਈਨ ਡਿਲੀਵਰੀ ਪਲੇਟਫਾਰਮ ਕੰਪਨੀਆਂ ਨੂੰ ਅਕਸਰ ਕਾਰੋਬਾਰਾਂ ਵਿੱਚ ਵਾਸ਼ਰੂਮ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ,” ਸਰਕਾਰ ਇੱਕ ਰੀਲੀਜ਼ ਵਿੱਚ ਕਿਹਾ।
ਓਨਟਾਰੀਓ ਦੇ ਕਿਰਤ ਮੰਤਰੀ ਮੋਂਟੇ ਮੈਕਨੌਟਨ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ ਅਤੇ ਕਿਹਾ ਕਿ ਇਹ ਕਦਮ ਕਾਮਿਆਂ ਦੀ ਸੁਰੱਖਿਆ ਅਤੇ ਸਹਾਇਤਾ ਲਈ ਸਰਕਾਰ ਦੇ ਯਤਨਾਂ ਦਾ ਹਿੱਸਾ ਹੈ, ਜਿਵੇਂ ਕਿ ਉਹ ਜੋ ਜ਼ਰੂਰੀ ਸਮਾਨ ਦੀ ਢੋਆ- ਢੁਆਈ ਕਰਦੇ ਹਨ ਅਤੇ ਆਰਥਿਕਤਾ ਨੂੰ ਮਹਾਂਮਾਰੀ ਦੇ ਦੌਰ ਵਿੱਚ ਵੀ ਮਜਬੂਤ ਕਰਦੇ ਹਨ।
ਜੇ ਕਾਨੂੰਨ ਪਾਸ ਹੋ ਜਾਂਦਾ ਹੈ, ਤਾਂ ਸਰਕਾਰ ਨੇ ਕਿਹਾ ਕਿ ਇਸਦੇ ਲਈ ਕਾਰੋਬਾਰ ਮਾਲਕਾਂ ਨੂੰ ਡਿਲਿਵਰੀ ਡਰਾਈਵਰਾਂ ਲਈ ਆਪਣੇ ਵਾਸ਼ਰੂਮ ਖੋਲਣੇ ਪੈਣਗੇ।
ਮੈਕਨੌਟਨ ਨੇ ਕਿਹਾ ਕਿ ਇਹ ਕਾਨੂੰਨ ਵਪਾਰਕ ਕਾਰੋਬਾਰਾਂ ‘ਤੇ ਲਾਗੂ ਹੋਵੇਗਾ, ਉਦਾਹਰਣ ਵਜੋਂ ਇੱਕ ਰੈਸਟੋਰੈਂਟ ਜਿਥੋਂ ਡਰਾਈਵਰ ਭੋਜਨ ਚੁੱਕ ਰਿਹਾ ਹੈ, ਨਾ ਕਿ ਕਿਸੇ ਨਿਜੀ ਰਿਹਾਇਸ਼’ ਤੇ ਜਿੱਥੇ ਵਸਤੂ ਜਾਂ ਭੋਜਨ ਪਹੁੰਚਾਇਆ ਜਾ ਰਿਹਾ ਹੈ।
ਉਨਾਂ ਕਿਹਾ, “ਵਾਸ਼ਰੂਮਾਂ ਤੱਕ ਪਹੁੰਚ ਉਹ ਚੀਜ਼ ਹੈ, ਜਿਸ ਨੂੰ ਓਨਟਾਰੀਓ ਦੇ ਬਹੁਤ ਸਾਰੇ ਲੋਕ ਆਮ ਸ਼ਿਸ਼ਟਾਚਾਰ ਦਾ ਵਿਸ਼ਾ ਮੰਨਦੇ ਹਨ ਪਰ ਇਸ ਵੇਲੇ ਇਸ ਪ੍ਰਾਂਤ ਦੇ ਲੱਖਾਂ ਕਾਮਿਆਂ ਨੂੰ ਨਕਾਰਿਆ ਜਾ ਰਿਹਾ ਹੈ।”
“ਇਨ੍ਹਾਂ ਮਿਹਨਤੀ ਪੁਰਸ਼ਾਂ ਅਤੇ ਔਰਤਾਂ ਨੂੰ ਵਾਸ਼ਰੂਮ ਤੱਕ ਪਹੁੰਚ ਪ੍ਰਦਾਨ ਕਰਨਾ ਇੱਕ ਛੋਟੀ ਜਿਹੀ ਤਬਦੀਲੀ ਹੈ ਜਿਸ ਨਾਲ ਵੱਡਾ ਫ਼ਰਕ ਪਵੇਗਾ, ਇਸ ਲਈ ਉਹ ਆਪਣੀ ਨੌਕਰੀ ਉਸ ਮਾਣ ਅਤੇ ਆਦਰ ਨਾਲ ਕਰ ਸਕਦੇ ਹਨ ਜਿਸਦੇ ਉਹ ਹੱਕਦਾਰ ਹਨ।”