GTA News Media

Top Info Bar
22.1°C Toronto Loading date...
World

Breaking News: Big announcement by former US President Donald Trump

Breaking News: Big announcement by former US President Donald Trump
Share this post via:

ਅਹਿਮ ਖਬਰ :ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋ ਵੱਡਾ ਐਲਾਨ

USA: Former US President Donald Trump has launched his social media platform ‘Truth Social’. According to the release, the beta version of “Truth Social” will be available only to invited guests in November.

“We live in a world where the Taliban has a large presence on Twitter, which has silenced your favorite US president,” Trump said. The former president was banned from Facebook and Twitter earlier this year.

“I am ready to share my thoughts on ‘Truth Social’ soon and fight against the big tech companies,” he said. Trump announced in a press release on Wednesday that the beta version of “Truth Social” will be available to invited guests in November and will be available to the general public in the near future.

ਅਹਿਮ ਖਬਰ :ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋ ਵੱਡਾ ਐਲਾਨ

ਅਮਰੀਕਾ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ ‘ਟਰੂਥ ਸੋਸ਼ਲ’ ਲਾਂਚ ਕੀਤਾ ਹੈ। ਰੀਲੀਜ਼ ਦੇ ਅਨੁਸਾਰ ‘ਟਰੂਥ ਸੋਸ਼ਲ’ ਦਾ ਬੀਟਾ ਸੰਸਕਰਨ ਨਵੰਬਰ ‘ਚ ਬੁਲਾਏ ਗਏ ਮਹਿਮਾਨਾਂ ਲਈ ਹੀ ਉਪਲਬਧ ਹੋਵੇਗਾ।

ਟਰੰਪ ਨੇ ਕਿਹਾ ਕਿ ਅਸੀਂ ਇਕ ਏਵੇ ਦੀ ਦੁਨੀਆ ਵਿੱਚ ਰਹਿੰਦੇ ਹਾਂ ਜਿੱਥੇ ਤਾਲਿਬਾਨ ਦੀ ਟਵਿਟਰ ਤੇ ਵੱਡੀ ਮੌਜੂਦਗੀ ਹੈ, ਇਸ ਰਾਹੀ ਤੁਹਾਡੇ ਪਸੰਦੀਦਾ ਅਮਰੀਕੀ ਰਾਸ਼ਟਰਪਤੀ ਨੂੰ ਚੁੱਪ ਕਰਵਾ ਦਿੱਤਾ ਗਿਆ ਹੈ। ਸਾਬਕਾ ਰਾਸ਼ਟਰਪਤੀ ਨੂੰ ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਫੇਸਬੁੱਕ ਤੇ ਟਵਿਟਰ ਤੇ ਬੈਨ ਕਰ ਦਿੱਤਾ ਗਿਆ ਸੀ।

ਉਹਨਾ ਨੇ ਕਿਹਾ ਕਿ ਮੈਂ ਜਲਦ ਹੀ ‘ਟਰੂਥ ਸੋਸ਼ਲ’ ਤੇ ਆਪਣੇ ਵਿਚਾਰ ਸਾਂਝੇ ਕਰਨ ਅਤੇ ਵੱਡੀਆਂ –ਵੱਡੀਆਂ ਤਕਨੀਕੀ ਕੰਪਨੀਆਂ ਖਿਲਾਫ ਲੜਨ ਲਈ ਤਿਆਰ ਹਾਂ। ਟਰੰਪ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਰੀਲੀਜ਼ ਦੌਰਾਨ ਐਲਾਨ ਕਰਦੇ ਹੋਏ ਕਿਹਾ ਕਿ ‘ਟਰੂਥ ਸੋਸ਼ਲ’ ਦਾ ਬੀਟਾ ਵਰਜ਼ਨ ਨਵੰਬਰ ਵਿੱਚ ਬੁਲਾਏ ਗਏ ਮਹਿਮਾਨਾਂ ਲਈ ਹੋਵੇਗਾ।ਤੇ ਇਸ ਨੂੰ ਅਗਲੇ ‘ਚ ਆਮ ਲੋਕਾਂ ਲਈ ਉਪਲੱਬਧ ਕੀਤਾ ਜਾਵੇਗਾ।