(Kultaran Singh Padhiana)-ਕੈਨੇਡਾ ਦੀ ਲਿਬਰਲ ਸਰਕਾਰ ਵੱਲੋ ਅੰਤਰ-ਰਾਸ਼ਟਰੀ ਵਿਦਿਆਰਥੀਆਂ ਤੇ ਕੀਤੀ ਵੱਡੀ ਸਖ਼ਤੀ, 1 ਸਤੰਬਰ,2024 ਤੋਂ ਦੁਕਾਨਨੁਮਾ ਕਾਲਜਾ ਤੋਂ ਪੜਨ ਵਾਲੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਨਹੀਂ ਮਿਲਣਗੇ , ਸਿਰਫ ਮਾਸਟਰ ਡਿਗਰੀ ਜਾ ਡਾਕਟਰੇਟ ਡਿਗਰੀ ਵਾਲੇ ਹੀ ਆਪਣੇ ਪਤੀ-ਪਤਨੀ ਨੂੰ ੳਪਨ ਵਰਕ ਪਰਮਿਟ ਤੇ ਕੈਨੇਡਾ ਸੱਦ ਸਕਣਗੇ। ਇਸ ਨਾਲ ਜਾਹਲੀ ਵਿਆਹਾ ਨੂੰ ਕਾਫੀ ਠੱਲ੍ਹ ਪਵੇਗੀ। ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 35% ਘਟਾਈ ਜਾਵੇਗੀ। ਇਸ ਦੇ ਨਾਲ ਹੀ ਸਰਕਾਰ ਵਲੋਂ ਇਹ ਵੀ ਕਿਹਾ ਗਿਆ ਕਿ, ਸਾਰੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਵਰਕਪਰਮਿਟ ਨਹੀਂ ਮਿਲੇਗਾ।