ਬ੍ਰਿਟਿਸ਼ ਏਅਰਲਾਈਨ ਕਰਮਚਾਰੀ ‘ਤੇ ਕੈਨੇਡਾ ‘ਚ ਦਾਖਲ ਹੋਣ ਲਈ ਭਾਰਤੀਆਂ ਦੀ ਮਦਦ ਕਰਨ ਦੇ ਦੋਸ਼
ਬ੍ਰਿਟਿਸ਼ ਏਅਰਲਾਈਨ ਦੇ ਸੁਪਰਵਾਇਜ਼ਰ ਤੇ ਕਥਿਤ ਤੌਰ ‘ਤੇ ਰਫਿਊਜੀ ਕਲੇਮ ਕਰਨ ਲਈ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤੀਆਂ ਨੂੰ ਕੈਨੇਡਾ ਵਿੱਚ ਦਾਖਲ ਹੋਣ ‘ਚ ਮਦਦ ਕਰਨ ਦੇ ਲੱਗੇ ਦੋਸ਼, ਕਰੋੜਾ ਦੀ ਠੱਗੀ ਦੇ ਦੋਸ਼ਾ ਤਹਿਤ ਭਾਰਤ ਹੋਇਆ ਭਗੌੜਾ , ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਬਿਨਾਂ ਸਹੀ ਦਸਤਾਵੇਜ਼ਾਂ ਦੇ ਟੋਰਾਂਟੋ ਜਾਂ ਵੈਨਕੂਵਰ ਆਉਣ ਵਾਲੇ ਲੋਕਾਂ ਅਤੇ ਸ਼ਰਣ ਦਾ ਦਾਅਵਾ ਕਰਨ ਦੇ ਵੱਧੇ ਮਾਮਲਿਆਂ ਤੋਂ ਬਾਅਦ ਚਿੰਤਾਵਾਂ ਜ਼ਾਹਰ ਕੀਤੀਆਂ ਸਨ, ਦੋਸ਼ ਹਨ ਕਿ ਲੰਡਨ ਤੋਂ ਬਿਨਾਂ ਸਹੀ ਕਾਗਜਾਤ ਤੋਂ ਬਗੈਰ ਵੀ ਭਾਰਤੀਆਂ ਨੂੰ ਕੈਨੇਡਾ ਤੌਰ ਦਿੱਤਾ ਜਾਂਦਾ ਸੀ।
British airline employee allegedly helped Indians enter Canada illegally to claim asylum
Canadian immigration officials raised concerns after noticing an influx of people coming to Toronto or Vancouver without proper documentation and claiming asylum,the employee who worked at Heathrow airport in London, U.K., is said to have enabled people without proper documentation to get on flights to Canada so that they could claim asylum upon entering the country.
Kultaran Singh Padhiana