ਜੱਟ ਸਿੱਖ ਲੜਕਾ, ਉਮਰ 43 ਸਾਲ, ਕੱਦ 5 ਫੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਗ੍ਰੈਜੂਏਟ, ਆਪਣਾ ਕਾਰੋਬਾਰ ਕਰ ਰਹੇ, ਤਲਾਕਸ਼ੁਦਾ, ਵੈੱਲ ਸੈਟਲਡ, ਵੈਸ਼ਨੋ ਲਈ ਕੈਨੇਡੀਅਨ PR/ਸਿਟੀਜ਼ਨ/ਵਰਕ ਪਰਮਿਟ ਹੋਲਡਰ ਲੜਕੀ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-402-3417 ‘ਤੇ ਫ਼ੋਨ ਜਾਂ ਵਟਸਐਪ ਕਰੋ।
***1617***
ਜੱਟ ਸਿੱਖ ਲੜਕਾ, ਉਮਰ 46 ਸਾਲ, ਕੱਦ 6 ਫੁੱਟ, ਬ੍ਰਿਟਿਸ਼ ਸਿਟੀਜ਼ਨ, ਤਲਾਕਸ਼ੁਦਾ, ਨਸ਼ਿਆਂ ਤੋਂ ਰਹਿਤ, ਕੈਨੇਡਾ ਵਿੱਚ ਵਿਜ਼ਟਰ ਆਏ ਹੋਏ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ/ਵਿਧਵਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-536-8034 ਜਾਂ 1-236-888-3125 ‘ਤੇ ਸੰਪਰਕ ਕਰੋ।
***1608***
ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਉਮਰ 38 ਸਾਲ, ਕੱਦ 6 ਫੁੱਟ, Software Engineer, ਤਲਾਕਸ਼ੁਦਾ (ਬਿਨਾ ਬੱਚੇ ਤੋਂ), ਲਈ ਘੱਟੋ ਘੱਟ 5 ਫੁੱਟ 4 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਲੜਕੀ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਨਹੀਂ। ਘੱਟ ਪੜ੍ਹੀ-ਲਿਖੀ, ਲੰਬੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੱਚੇ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-437-220-4626 ‘ਤੇ ਸੰਪਰਕ ਕਰੋ।
***1608***
ਜੱਟ ਸਿੱਖ ਗਰੇਵਾਲ ਲੜਕਾ, ਉਮਰ 28 ਸਾਲ, ਕੱਦ 5 ਫੁੱਟ 8 ਇੰਚ, ਅਮੈਰੀਕਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਆਪਣਾ ਘਰ, ਇੰਡੀਆ ਵਿੱਚ ਚੰਗੀ ਜ਼ਮੀਨ ਦੇ ਮਾਲਕ, ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ/ਵਰਕ ਪਰਮਿਟ/ਸਟੂਡੈਂਟ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-227-5690 ਜਾਂ +91-97814-58327 (ਵਟਸਐਪ) ‘ਤੇ ਫੋਨ ਕਰੋ।ਤਤ
***1608***
ਜੱਟ ਸਿੱਖ ਸਿੱਧੂ ਲੜਕਾ, ਉਮਰ 45 ਸਾਲ, ਕੱਦ 5 ਫੁੱਟ 11 ਇੰਚ, Canadian born, ਵਧੀਆ ਜੌਬ ਕਰ ਰਹੇ, ਤਲਾਕਸ਼ੁਦਾ (2 ਬੱਚੇ), ਵੈਲ ਸੈਟਲਡ ਲਈ ਕੈਨੇਡੀਅਨ ਬੌਰਨ/ਸਿਟੀਜ਼ਨ, ਪੀ ਆਰ, ਪਰਿਵਾਰਕ ਲੜਕੀ ਦੀ ਲੋੜ ਹੇ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੇ। ਬੀ ਸੀ ਨੂੰ ਪਹਿਲ। ਆਪਣਾ ਬਾਇਓਡੇਟ ਅਤੇ ਪਿਕਚਰ ਈਮੇਲ ਕਰੋ: kuljinderrsidhu1@outlook.com ਜਾਂ 1-778-865-2409 ‘ਤੇ ਸੰਪਰਕ ਕਰੋ।
***1608***
ਜੱਟ ਸਿੱਖ ਲੜਕਾ, ਬੌਰਨ 1989, ਕੱਦ 5 ਫੁੱਟ 9 ਇੰਚ, ਨਿਊਜ਼ੀਲੈਂਡ ਸਿਟੀਜ਼ਨ, ਬੀ ਸੀ ਕੈਨੇਡਾ ਵਿੰਚ ਵਰਕ ਪਰਮਿਟ ‘ਤੇ ਰਹਿ ਰਹੇ, ਦੁਆਬੇ ਨਾਲ ਸਬੰਧਤ, B Com, Diploma in Business Management, ਵਧੀਆ ਜੌਬ ਕਰ ਰਹੇ, ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-512-0287 ‘ਤੇ ਫੋਨ ਕਰੋ। ਮੈਰਿਜ ਬਿਊਰੋ ਸੰਪਰਕ ਨਾ ਕਰੇ।
***1608***
ਹਿੰਦੂ ਬ੍ਰਾਹਮਣ ਵੈਸ਼ਨੋ ਲੜਕਾ, ਉਮਰ 24 ਸਾਲ, ਕੱਦ 5 ਫੁੱਟ 8 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: lcksekha@gmail.com ਜਾਂ 1-778-344-3948 ‘ਤੇ ਫੋਨ ਕਰੋ।
***1608***
ਜੱਟ ਸਿੱਖ ਸਿੱਧੂ ਲੜਕੀ, ਉਮਰ 32 ਸਾਲ, ਕੱਦ 5 ਫੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, ਬੈਚੂਲਰ ਡਿਗਰੀ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੰਖੀ, ਪਰਿਵਾਰਕ ਲਈ ਪੜ੍ਹੇ-ਲਿਖੇ, ਵੈਲ ਸੈਟਲਡ, ਸੋਹਣੇ-ਸੁਨੰਖੇ, ਨਸ਼ਿਆਂ ਤੋਂ ਰਹਿਤ, ਇੰਡੀਅਨ ਜੰਮਪਲ, ਪਰਿਵਾਰਕ, ਜੱਟ ਸਿੱਖ ਲੜਕੇ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਇੰਡੀਆ ਵਾਲੇ ਪਰਿਵਾਰ ਵੀ ਸੰਪਰਕ ਕਰ ਸਕਦੇ ਹਨ। ਆਪਣਾ ਬਾਇਓਡੇਟਾ ਅਤੇ ਪਿਕਚਰ ਵਟਸਐਪ ਕਰੋ: 1-647-330-0731
***1608***
ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫੁੰਟ 6 ਇੰਚ, ਕੈਨੇਡੀਅਨ ਸਿਟੀਜ਼ਨ, ਨਰਸਿੰਗ ਕੀਤੀ ਹੋਈ, 5 ਸਾਲ ਨਰਸ ਦੀ ਸਰਕਾਰੀ ਜੌਬ ਕਰ ਰਹੀ (LPN), ਪਰਿਵਾਰਕ ਲਈ ਕੈਨੇਡਾ ਰਹਿ ਰਹੇ, ਵੈਲ ਸੈਟਲਡ, ਪੜ੍ਹੇ-ਲਿਖੇ, ਪਰਿਵਾਰਕ ਲੜਕੇ ਦੀ ਲੋੜ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਵਟਸਐਪ ਕਰੋ: 1-604-807-2135 ਜਾਂ ਫੋਨ ਕਰੋ।
***1608***
ਜੱਟ ਸਿੱਖ ਬਰਾੜ ਲੜਕੀ, 1993 ਬੌਰਨ, ਕੱਦ 5 ਫੁੱਟ 6 ਇੰਚ, MA English, B Ed, ਕੈਨੇਡਾ ਵਿੰਚ ਵਰਕ ਪਰਮਿਟ ਉਤੇ ਰਹਿ ਰਹੀ, ਪਰਿਵਾਰਕ ਲਈ ਕੈਨੇਡੀਅਨ ਪੀ ਆਰ, ਇੰਡੀਆ ਵਿੱਚ ਘੱਟੋ-ਘੱਟ 8 ਏਕੜ ਜ਼ਮੀਨ ਦੇ ਮਾਲਕ ਲੜਕੇ ਦੀ ਲੋੜ ਹੈ। ਮਾਲਵੇ ਨੂੰ ਪਹਿਲ। ਜਾਣਕਾਰੀ ਲਈ +91-98152-68921 ‘ਤੇ ਫੋਨ ਕਰੋ।
***1608***
Jat Sikh family seeks suitable match for their American citizen son, turbaned, tall, handsome, 53 plus age, divorced (no child), running property business, owns expensive real estate. Family is well settled, well off and is highly placed in USA. Looking for family oriented girl, divorced (no child), work parmit, student visa will be considered. Contact whatsapp 510-456-5545
***1608***
Jat Sikh Dhaliwal parents seek a suitable match for their daughter, born 1993, 5′-2″ tall, Canadian PR, graduated in spa management from Humber college, Logistic Coordinator, beautiful, family oriented. The boy should be Jat Sikh, educated, from Canada. Please call: 1-647-718-8111
*** 1608 ***
Jatt Sikh family looking for suitable match for their daughter, 31 years old, 5’-8″ tall, Juris Doctorate, working successfully as a Lawyer. Preference given to US born and East Coast. Send picture and bio data on WhatsApp:1-518-588-6854. Marriage Bureau please excuse.
*** 1608 ***