GTA News Media

Top Info Bar
22.1°C Toronto Loading date...
Punjab

ਟਿੱਕਰੀ ਬਾਰਡਰ ਤੇ ਸ਼ਹੀਦ ਹੋਇਆ ਕਿਸਾਨ ਔਰਤਾਂ ਦੇ ਵਾਰਸਾਂ ਨੂੰ 5–5 ਲੱਖ ਦਾ ਮੁਆਜਵਾ ਦੇਵਗੀ ਪੰਜਾਬ ਸਰਕਾਰ :ਚੰਨੀ

ਟਿੱਕਰੀ ਬਾਰਡਰ ਤੇ ਸ਼ਹੀਦ ਹੋਇਆ ਕਿਸਾਨ ਔਰਤਾਂ ਦੇ ਵਾਰਸਾਂ ਨੂੰ 5–5 ਲੱਖ ਦਾ ਮੁਆਜਵਾ ਦੇਵਗੀ ਪੰਜਾਬ ਸਰਕਾਰ :ਚੰਨੀ
Share this post via:

ਟਿੱਕਰੀ ਬਾਰਡਰ ਤੇ ਵਾਪਰੀ ਭਿਆਨਕ ਘਟਨਾ ਤੇ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਨੇ  ਪੀੜਤ ਪਰਿਵਾਰਾਂ ਦੀ ਵਿੱਤੀ ਮਦਦ ਲਈ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜਾ ਦੇਣ ਦਾ ਐਲਾਨ ਕੀਤਾ ਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਵੀ ਕਰਵਾਇਆ ਜਾਵੇਗਾ।