ਭਾਰਤ ਨੂੰ ਅਮਰੀਕਾ ਨੇ ਵਾਪਸ ਕੀਤੀਆਂ 248 ਪ੍ਰਾਚੀਨ ਕੀਮਤੀ ਕਲਾਕ੍ਰਿਤੀਆਂ
The United States on Thursday returned to India 12th-century bronze Shiv Natraj and 248 antique statues and valuables valued at about 15 million dollar. The district attorney of Manhattan. “This extraordinary collection of artifacts recovered during five different criminal investigations over the past decade symbolizes the cultural and cosmic bridge between ancient and modern India,” Vance said in a statement.
ਭਾਰਤ ਨੂੰ ਅਮਰੀਕਾ ਨੇ ਵਾਪਸ ਕੀਤੀਆਂ 248 ਪ੍ਰਾਚੀਨ ਕੀਮਤੀ ਕਲਾਕ੍ਰਿਤੀਆਂ
ਅਮਰੀਕਾ ਨੇ ਵੀਰਵਾਰ ਨੂੰ ਭਾਰਤ ਨੂੰ 12ਵੀਂ ਸਦੀ ਦੇ ਕਾਂਸੀ ਸ਼ਿਵ ਨਟਰਾਜ ਤੇ 248 ਪੁਰਾਣੀਆਂ ਮੂਰਤੀਆਂ ਤੇ ਕੀਮਤੀ ਵਸਤਾਂ ਵਾਪਸ ਕੀਤੀਆਂ, ਜਿਨ੍ਹਾਂ ਦੀ ਕੀਮਤ ਕਰੀਬ ਡੇਢ ਕਰੋੜ ਡਾਲਰ ਦੱਸੀ ਗਈ ਹੈ। ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਸੀ. ਵਾਂਸ ਨੇ ਇੱਕ ਬਿਆਨ ਵਿੱਚ ਕਿਹਾ, ਪਿਛਲੇ ਇੱਕ ਦਹਾਕੇ ਵਿੱਚ ਪੰਜ ਵੱਖ-ਵੱਖ ਅਪਰਾਧਿਕ ਜਾਂਚ ਦੌਰਾਨ ਬਰਾਮਦ ਕਲਾਕ੍ਰਿਤੀਆਂ ਦਾ ਇਹ ਗ਼ੈਰ-ਮਾਮੂਲੀ ਇਕੱਠ, ਪ੍ਰਾਚੀਨ ਅਤੇ ਆਧੁਨਿਕ ਭਾਰਤ ਵਿਚਾਲੇ ਕਾਲ ਅਤੀਤ ਸੱਭਿਆਚਾਰਕ ਅਤੇ ਬ੍ਰਹਿਮੰਡੀ ਪੁੱਲ ਦਾ ਪ੍ਰਤੀਕ ਹੈ।