Suitable match for jatt sikh, Canadian PR girl, 30 Yrs. old, 5’-5” tall, well educated, professionally employed in Canada, beautiful, family oriented, divorced (after very short marriage), parents and sister are well settled in USA. Looking for well settled, well educated jatt sikh boy with family values. Canada and USA citizens preferred. Contact +1 (516) 805-4301
*** 1629 ***
ਇੰਜੀਅਰ ਰਾਮਗੜ੍ਹੀਆ ਸਿੱਖ ਲੜ੍ਹਕਾ, ਉਮਰ 39 ਸਾਲ, ਕੱਦ 5’-11”, ਕਨੇਡੀਅਨ ਪੀ.ਆਰ., ਚੰਗੇ ਪੜ੍ਹੇ ਲਿਖੇ, ਸੋਹਣੇ, ਲਈ, ਸੁੰਦਰ, ਪੜ੍ਹੀ-ਲਿਖੀ, ਬੀ.ਸੀ. ਕੈਨੇਡਾ ਵਿੱਚ ਰਹਿੰਦੀ ਜਾਂ ਸਰ੍ਹੀ ਜਾਂ ਵੈਨਕੂਵਰ ਵਿੱਚ ਸੈਟਲ ਹੋਣ ਲਈ ਇੱਛੁੱਕ ਲੜ੍ਹਕੀ ਦੀ ਲੋੜ ਹੈ। ਵਿਜ਼ਿਟਰ ਵੀਜੇ ਉਤੇ ਆਈ ਹੋਈ ਲੜਕੀ ਉਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਕਿਰਪਾ ਕਰਕੇ ਸੰਪਰਕ ਕਰੋ: 1-778-798-7161 ਜਾਂ ਈਮੇਲ ਕਰੋ: tejbirbhamra@gmail.com
*** 1627 ***
Suitable match for a well settled Chowdary (Sikh) Male, 41 Yrs. old, 5’-5” tall, Canadian PR, M.Eng. from Canada, Engineer, worked across the world, divorced (2019), living in Surrey, BC, open to all castes, religions, locations and languages, Parents retired and living in India. Please contact (WhatsApp) +1-778-723-7342.
*** 1629 ***
Jat Sikh parents seek a suitable match for their son, 2000 born, 6’-1” tall, living in Canada on work permit, ITI in plumbing, doing a good job. The girl should be Canadian PR/citizen, beautiful, family oriented from a Jat Sikh family. Please contact: 1-604-603-3094
*** 1629 ****
ਜੱਟ ਸਿੱਖ ਲੜਕਾ, ਉਮਰ 26 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ PR, Plumbing ਕਰ ਰਹੇ, ਆਪਣਾ ਘਰ, ਵੈੱਲ ਸੈਟਲਡ ਲਈ ਕੈਨੇਡਾ ਰਹਿ ਰਹੀ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। Nursing ਵਾਲੀ ਲੜਕੀ ਨੂੰ ਅਤੇ ਗੰਗਾਨਗਰ ਜ਼ਿਲ੍ਹੇ ਨੂੰ ਪਹਿਲ। ਜਾਣਕਾਰੀ ਲਈ 1-905-463-8602 ਜਾਂ 1-647-991-5117 ‘ਤੇ ਫੋਨ ਕਰੋ।
***1629***
ਸਿੱਖ ਲੜਕੀ, ਉਮਰ 35 ਸਾਲ, ਕੱਦ 5 ਫ਼ੁੱਟ 2 ਇੰਚ, us ਬੌਰਨ, University degree ਹੋਲਡਰ, Strategic Project consultant ਦੀ ਜੌਬ ਕਰ ਰਹੀ, ਵੈੱਲ ਸੈਟਲਡ, US $ 100k Plus ਇਨਕਮ, ਸੋਹਣੀ-ਸੁਨੱਖੀ ਲਈ US ਰਹਿ ਰਹੇ, ਪੜ੍ਹੇ-ਲਿਖੇ, ਵੈੱਲ ਸੈਟਲਡ, ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ : jsokhey1@gmail.com ਜਾਂ 1-630-201-0940 ‘ਤੇ ਫੋਨ ਕਰੋ ।
***1629***
ਜੱਟ ਸਿੱਖ ਲੜਕਾ, ਉਮਰ 26 ਸਾਲ, ਕੱਦ 6 ਫ਼ੁੱਟ 2 ਇੰਚ, ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਰਹਿ ਰਹੇ, ਕਾਰ ਮਕੈਨਿਕ ਦਾ ਡਿਪਲੋਮਾ ਕੀਤਾ ਹੋਂਇਆ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ ਸਿਟੀਜ਼ਨ/ਵਰਕ ਪਰਮਿਟ ਵਾਲੀ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-647-821-6243 ਤੇ ਫ਼ੋਨ ਕਰੋ।
***1629***
ਜੱਟ ਸਿੱਖ ਲੜਕੀ, ਉਮਰ 34 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਬੌਰਨ, BBA, ਹੌਸਪਿਟਲ ਵਿਚ ਯੂਨਿਟ ਕਲਰਕ ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਜੱਟ ਸਿੱਖ, ਬਰਾਬਰ ਦੀ ਯੋਗਤਾ ਵਾਲੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। BC ਨੂੰ ਪਹਿਲ। ਜਾਣਕਾਰੀ ਲਈ 1-604-825-1440 ‘ਤੇ ਫੋਨ ਜਾਂ Whatsapp ਕਰੋ।
***1629***
ਜੱਟ ਸਿੱਖ ਗਿੱਲ ਲੜਕਾ, 1991 ਬੌਰਨ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ PR, ITI Plumbing ਕੀਤੀ ਹੋਈ, ਚੰਗੀ ਜੌਬ ਕਰ ਰਹੇ, ਆਪਣਾ ਘਰ, ਪਰਿਵਾਰਕ ਲਈ ਕੈਨੇਡੀਅਨ ਸਿਟੀਜ਼ਨ/PR/ ਵਰਕ ਪਰਮਿਟ ਵਾਲੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। BC ਅਤੇ ਮਾਲਵੇ ਨੂੰ ਪਹਿਲ। ਜਾਣਕਾਰੀ ਲਈ 1-778-598-2507 ਜਾਂ 1-778-444-4878 ‘ਤੇ ਫੋਨ ਕਰੋ।
***1629***
ਜੱਟ ਸਿੱਖ ਧਾਲੀਵਾਲ ਲੜਕਾ, ਉਮਰ 37 ਸਾਲ, ਕੱਦ 5 ਫ਼ੁੱਟ 8 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, Diploma in Mechanical Engineering, ਮਕੈਨਿਕ ਦੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ/ਵਰਕ ਪਰਮਿਟ ਵਾਲੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਨਾਨਕਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-781-4649 ‘ਤੇ ਫੋਨ ਕਰੋ।
***1629***
ਜੱਟ ਸਿੱਖ ਸੰਧੂ ਲੜਕੀ, ਉਮਰ 42 ਸਾਲ, ਕੱਦ 5 ਫ਼ੁੱਟ 7 ਇੰਚ, Open work permit ‘ਤੇ ਕੈਨੇਡਾ ਰਹਿ ਰਹੀ, ਚੰਗੀ ਜੌਬ ਕਰ ਰਹੀ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ), ਪਰਿਵਾਰਕ, ਸਰੀ ਰਹਿ ਰਹੀ ਲਈ ਕੈਨੇਡੀਅਨ PR/ ਸਿਟੀਜ਼ਨ, ਪਰਿਵਾਰਕ ਲੜਕੇ ਦੀ ਲੋੜ ਹੈ। BC ਅਤੇ ਮਾਲਵੇ ਨੂੰ ਪਹਿਲ। ਜਾਣਕਾਰੀ ਲਈ 1-604-376-3212 ‘ਤੇ ਫੋਨ ਕਰੋੇ। ਮੈਰਿਜ ਬਿਊਰੋ ਫੋਨ ਨਾ ਕਰਨ।
***1629***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 5 ਫ਼ੁੱਟ 9 ਇੰਚ, ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਰਹਿ ਰਹੇ, Spain ਦੇ PR, ਪਰਿਵਾਰਕ, ਇੰਡੀਆ ਵਿਚ 10 ਏਕੜ ਜ਼ਮੀਨ ਦੇ ਮਾਲਕ, ਵੈੱਲ ਸੈਟਲਡ ਲਈ ਕੈਨੇਡੀਅਨ PR/ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਅਤੇ US ਵਿਚ ਸੈਟਲਡ ਹੈ। ਜਾਣਕਾਰੀ ਲਈ 1-365- 778-1220 ਜਾਂ 1-604-349-1558 ‘ਤੇ ਫੋਨ ਕਰੋ।
***1629***
ਜੱਟ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫੁੱਟ 4 ਇੰਚ, M. A., B. Ed, ਕੈਨੇਡੀਅਨ PR, ਚੰਗੀ ਜੌਬ ਕਰ ਰਹੀ, ਪਰਿਵਾਰਕ, ਸੋਹਣੀ-ਸੁਨੰਖੀ, ਵੈਸ਼ਨੋ ਲਈ ਕੈਨੇਡੀਅਨ PR/ਸਿਟੀਜ਼ਨ/ਵਰਕ ਪਰਮਿਟ/ਵਿਜ਼ਟਰ, ਵੈਸ਼ਨੋ, ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-657-0352 ‘ਤੇ ਫੋਨ ਜਾਂ ਵਟਸਐਪ ਕਰੋ।
***1629***
ਜੱਟ ਸਿੱਖ ਗਿੱਲ ਲੜਕਾ, ਉਮਰ 31 ਸਾਲ, ਕੱਦ 5 ਫੁੱਟ 9 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ PR /ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਬਿਨਾਂ ਬੱਚੇ ਤੋਂ ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-386-9343 ਜਾਂ 1-778-325-7210 ‘ਤੇ ਫੋਨ ਕਰੋ।
***1629***
ਸਿੱਖ ਲੜਕਾ, 1981 ਬੌਰਨ, ਕਦ 5 ਫੁੱਟ 9 ਇੰਚ, ਯੂ ਐਸ ਸਿਟੀਜ਼ਨ Masters (GW University), Therapist and coach ਦਾ ਕੰਮ ਕਰ ਰਹੇ, ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਤਲਾਕਸ਼ੁਦਾ (ਬਿਨਾਂ ਬੱਚੇ ਤੋਂ), ਵੈਲ ਸੈਟਲਡ, 85 K income, ਵੈਲ ਸੈਟਲਡ ਲਈ ਯੂ ਐਸ ਰਹਿ ਰਹੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: jsokey1@gmail.com ਜਾਂ 1-630-201-0940 ‘ਤੇ ਫੋਨ ਕਰੋ।
***1629***
ਜੱਟ ਸਿੱਖ ਲੜਕੀ, ਉਮਰ 35 ਸਾਲ, ਕੱਦ 5 ਫੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, Unmarried, Master’s in Global Health, B Sc nursing, RN ਦੀ ਜੌਬ ਕਰ ਰਹੀ, ਪਰਿਵਾਰਕ, ਸੋਹਣੀ ਸੁਨੱਖੀ ਲਈ ਕੈਨੈਡਾ ਤੋਂ ਪੜ੍ਹੇ-ਲਿਖੇ, ਪਰਿਵਾਰਕ, Unmarried, ਵੈਲ ਸੈਟਲਡ ਲੜਕੇ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ/ਇੰਡੀਆ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-917-6385 ‘ਤੇ ਕਾਲ ਵਟਸਐਪ।
***1629***
Jat Sikh Parents seek a suitable match for their daughter, Canadian Citizen, 1990 born, 5’-4” tall, degree in Pharmacy from Toronto University, working in her own field. The boy should be Canadian Citizen, well educated, professionally employed. GTA preferred. Please send you biodata & recent picture to : jagjitc@hotmail.com
***1629***
Suitable match for Jat Sikh girl, 29 yrs. old, 5’-4” tall, BBA, graduate from St. Clair Collage, work permit holder, working as a book Keeper in Accountant’s office, family oriented. GTA preferred. Please send your biodata & picture on WhatsApp: 1-647-915-3397
***AFBI***
Kapoor family seeks a suitable match for their daughter, 46 yrs. old, 5’-4” tall, Canadian Citizen, Masters in Computer Science professionally employed, divorced (1 daughter), beautiful, family oriented. The boy should be Canadian PR/Citizen, qualified, well settled. Caste no bar. BC preferred. Please send your biodata & recent picture to : k.kay2015@hotmail.com or call : 1-604-671-7067
***1629***