ਇੰਜੀਅਰ ਰਾਮਗੜ੍ਹੀਆ ਸਿੱਖ ਲੜ੍ਹਕਾ, ਉਮਰ 39 ਸਾਲ, ਕੱਦ 5’-11”, ਕਨੇਡੀਅਨ ਪੀ.ਆਰ., ਚੰਗੇ ਪੜ੍ਹੇ ਲਿਖੇ, ਸੋਹਣੇ, ਲਈ, ਸੁੰਦਰ, ਪੜ੍ਹੀ-ਲਿਖੀ, ਬੀ.ਸੀ. ਕੈਨੇਡਾ ਵਿੱਚ ਰਹਿੰਦੀ ਜਾਂ ਸਰ੍ਹੀ ਜਾਂ ਵੈਨਕੂਵਰ ਵਿੱਚ ਸੈਟਲ ਹੋਣ ਲਈ ਇੱਛੁੱਕ ਲੜ੍ਹਕੀ ਦੀ ਲੋੜ ਹੈ। ਵਿਜ਼ਿਟਰ ਵੀਜੇ ਉਤੇ ਆਈ ਹੋਈ ਲੜਕੀ ਉਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਕਿਰਪਾ ਕਰਕੇ ਸੰਪਰਕ ਕਰੋ: 1-778-798-7161 ਜਾਂ ਈਮੇਲ ਕਰੋ: tejbirbhamra@gmail.com
*** 1627 ***
ਜੱਟ ਸਿੱਖ ਲੜਕੀ, 1985 ਬੌਰਨ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਸਿਟੀਜ਼ਨ, ਅਕਾਊਂਟੈਂਟ ਦੀ ਜੌਬ ਕਰ ਰਹੀ, ਅਨਮੈਰਿਡ, ਪਰਿਵਾਰਕ, ਸੋਹਣੀ-ਸੁਨੱਖੀ ਲਈ ਪੜ੍ਹੇ-ਲਿਖੇ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-613-9553 ‘ਤੇ ਸੰਪਰਕ ਕਰੋ।
***1630***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 10 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਟਰੱਕਿੰਗ ਦੇ ਫ਼ੀਲਡ ਵਿਚ ਚੰਗੀ ਜੌਬ ਕਰ ਰਹੇ, Diploma in Computer Science Engineering, ਪਰਿਵਾਰਕ ਲਈ ਅਮੈਰੀਕਨ ਗ੍ਰੀਨ ਕਾਰਡ ਹੋਲਡਰ ਜਾਂ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ US ਵਿਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-437-922-8598 ਜਾਂ 1-415-629-6014 ‘ਤੇ ਫੋਨ ਕਰੋ।
***1630***
ਕੈਨੇਡੀਅਨ ਸਿਟੀਜ਼ਨ, ਜੱਟ ਸਿੱਖ ਢਿੱਲੋਂ ਲੜਕੀ, 1994 ਬੌਰਨ, ਕੱਦ 5’3”, Diploma in ECE, Nursing, ਨਰਸਿੰਗ ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਓਨਟੈਰੀਓ (ਕੈਨੇਡਾ) ਤੋਂ ਪੜ੍ਹੇ ਲਿਖੇ, ਸੋਹਣੇ ਸੁਨੱਖੇ,ਨਸ਼ਿਆਂ ਤੋਂ ਰਹਿਤ ਵੈੱਲ ਸੈਟਲਡ, ਕੈਨੇਡੀਅਨ ਸਿਟੀਜ਼ਨ/PR ਲੜਕੇ ਦੀ ਲੋੜ ਹੈ। ਲੜਕੀ ਦਾ ਪਰਿਵਾਰ ਕੈਨੇਡਾ ਵਿਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਮੁਆਫ ਕਰਨ। ਜਾਣਕਾਰੀ ਲਈ 647-967-0186 ਜਾਂ 647-972-8310 ‘ਤੇ ਸੰਪਰਕ ਕਰੋ।
***1630***
ਜੱਟ ਸਿੱਖ ਲੜਕਾ, ਜਨਮ 1980, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, Microsoft Network Associate (CCNC), ਆਪਣਾ ਵਧੀਆ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ ਜੰਮਪਲ, ਘੱਟ ਤੋਂ ਘੱਟ 5 ਫੁੱਟ 7 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਵੈਨਕੂਵਰ ਨੂੰ ਪਹਿਲ। ਜਾਣਕਾਰੀ ਲਈ 1-604-572-8566 ‘ਤੇ ਫੋਨ ਕਰੋ।
***1630***
ਜੱਟ ਸਿੱਖ ਬਰਾੜ ਲੜਕੀ, ਉਮਰ 36 ਸਾਲ, ਕੱਦ 5 ਫ਼ੁੱਟ 4 ਇੰਚ, Never married, Beautician ਦਾ 5 ਸਾਲ ਦਾ ਕੋਰਸ, ਚੰਗੀ ਜੌਬ ਕਰ ਰਹੀ, ਇੰਡੀਆ ਰਹਿ ਰਹੀ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ, ਪੜ੍ਹੇ-ਲਿਖੇ ਲੜਕੇ ਦੀ ਲੋੜ ਹੈ। ਤਲਾਕਸ਼ੁਦਾ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੀ ਦਾ ਭਰਾ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-316-9573 ‘ਤੇ ਫੋਨ ਕਰੋ।
***1630***
ਜੱਟ ਸਿੱਖ ਲੜਕਾ, ਉਮਰ 26 ਸਾਲ, ਕੱਦ 5 ਫ਼ੁੱਟ 10 ਇੰਚ, ITI Electrician ਦੀ ਡਿਗਰੀ ਕੀਤੀ ਹੋਈ, Electrician ਦਾ experience, ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਰਹਿ ਰਹੇ, ਇੰਡੀਆ ਵਿਚ 7 ਏਕੜ ਜ਼ਮੀਨ ਦੇ ਮਾਲਕ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ/ਵਰਕ ਪਰਮਿਟ ਵਾਲੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਫਰੀਦਕੋਟ ਬਠਿੰਡਾ ਅਤੇ ਮੁਕਤਸਰ ਨੂੰ ਪਹਿਲ। ਜਾਣਕਾਰੀ ਲਈ 1-778-772-7696 ਜਾਂ +91 98556-13765 (WhatsApp) ‘ਤੇ ਫੋਨ ਕਰੋ।
***1630***
ਜੱਟ ਸਿੱਖ ਇਕਲੌਤਾ ਲੜਕਾ, ਉਮਰ 53+ ਸਾਲ, ਕੱਦ 6 ਫ਼ੁੱਟ 2 ਇੰਚ, US ਸਿਟੀਜ਼ਨ, ਆਪਣਾ ਵਧੀਆ ਕਾਰੋਬਾਰ, ਆਪਣਾ ਘਰ, ਪਰਿਵਾਰ US ਵਿਚ ਵੈੱਲ ਸੈਟਲਡ, US ਅਤੇ ਇੰਡੀਆ ਵਿਚ ਚੰਗੀ ਜਾਇਦਾਦ ਦੇ ਮਾਲਕ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ/ਵਿਜ਼ਟਰ ਵੀਜ਼ੇ ‘ਤੇ ਆਈ ਲੜਕੀ ਜਾਂ ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-510-456-5545 ‘ਤੇ ਫੋਨ ਕਰੋ।
***1630***
ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ PR, MA. B.Ed , ਚੰਗੀ ਨੌਕਰੀ ਕਰ ਰਹੇ, ਪਰਿਵਾਰਕ, ਵਿਧੁਰ (ਇਕ ਸਾਲ ਦਾ ਬੇਟਾ), ਚੰਗੀ ਜ਼ਮੀਨ ਜਾਇਦਾਦ ਦਾ ਮਾਲਕ, ਵੈੱਲ ਸੈਟਲਡ ਲਈ ਚੰਗੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ/ਵਿਧਵਾ ਲੜਕੀ ‘ਤੇ ਵੀ ਵਿਚਾਰ ਕੀਤਾਜਾ ਸਕਦਾ ਹੈ। ਜਾਣਕਾਰੀ ਲਈ 1-403-333-8512 ‘ਤੇ ਸੰਪਰਕ ਕਰੋ।
***1630***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 6 ਫੁੱਟ 1 ਇੰਚ, ਕੈਨੇਡੀਅਨ ਬੌਰਨ, Government Job ਕਰ ਰਹੇ, ਆਪਣਾ Family bussiness ਕਰ ਰਹੇ, ਵੈਲ ਸੈਟਲਡ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ PR/ ਸਿਟੀਜ਼ਨ/ਸਟੂਡੈਂਟ/ਵਰਕ ਪਰਮਿਟ ਉਤੇ ਰਹਿ ਰਹੀ, ਸੋਹਣੀ-ਸੁਨੱਖੀ, ਘੱਟੋ-ਘੱਟ 5 ਫੁੱਟ 5 ਇੰਚ ਕੱਦ ਵਾਲੀ ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-916-2959 ‘ਤੇ ਸੰਪਰਕ ਕਰੋ। ਮੈਰਿਜ ਬਿਊਰੋ ਵਾਲੇ ਮੁਆਫ ਕਰਨ।
***1630***
ਜੱਟ ਸਿੱਖ ਬਰਾੜ ਲੜਕਾ, ਉਮਰ 30 ਸਾਲ, ਕੱਦ 6 ਫੁੱਟ, ਕੈਨੇਡੀਅਨ PR, Post graduation ਕੀਤੀ ਹੋਈ, ਚੰਗੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ/ਵਰਕ ਪਰਮਿਟ ਵਾਲੀ ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-226-898-1013 ਜਾਂ 1-903-953-0972 ‘ਤੇ ਫੋਨ ਕਰੋ।
***1630***
ਜੱਟ ਸਿੱਖ ਧਾਲੀਵਾਲ ਲੜਕਾ, ਉਮਰ 26 ਸਾਲ, ਕੱਦ 5 ਫੁੱਟ 8 ਇੰਚ, ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਰਹਿ ਰਹੇ, ਚੰਗੇ ਪਰਿਵਾਰ ਨਾਲ ਸਬੰਧਤ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੀ ਭੈਣ ਦਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-778-908-7091 ‘ਤੇ ਫੋਨ ਕਰੋ। ਮੈਰਿਜ ਬਿਊਰੋ ਵਾਲੇ ਮੁਆਫ ਕਰਨ।
***1630***
ਜੱਟ ਸਿੱਖ ਲੜਕਾ, ਬੌਰਨ 1988, ਕੱਦ 5 ਫੁੱਟ 9 ਇੰਚ, Masters, Healthcare ਵਿੰਚ ਜੌਬ ਕਰ ਰਹੇ, ਕੈਨੇਡੀਅਨ PR, ਸੋਹਣੇ-ਸੁਨੱਖੇ ਪਰਿਵਾਰਕ ਲਈ ਪੜ੍ਹੀ-ਲਿਖੀ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਵਿਜ਼ਟਰ ਵੀਜ਼ੇ ਉਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰ ਲਈ 1-604-762-6023 ‘ਤੇ ਸੰਪਰਕ ਕਰੋ।
***1630***
ਜੱਟ ਸਿੱਖ ਲੜਕੀ, ਬੌਰਨ 1989, ਕੱਟ 5 ਫੁੱਟ 4 ਇੰਚ, ਇੰਡੀਆ ਦੀ ਜੰਮਪਲ, ਐਮ. ਏ., ਬੀ ਐਡ, ਵਧੀਆ ਜੌਬ ਕਰ ਰਹੀ, ਕੈਨੇਡੀਅਨ ਸਿਟੀਜ਼ਨ ਲਈ, ਪੜ੍ਹੇ-ਲਿਖੇ, ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੇ ਦੀ ਲੋੜ ਹੈ। BC ਨੂੰ ਪਹਿਲ। ਮੈਰਿਜ ਬਿਊਰੋ ਸੰਪਰਕ ਨਾ ਕਰਨ। ਆਪਣਾ ਬਾਇਓਡੇਟਾ ਅਤੇ ਪਿਕਚਰ 1-604-791-4400 ‘ਤੇ ਵਟਸਐਪ ਜਾਂ ਫੋਨ ਕਰੋ।
***1630***
Suitable match for jatt sikh, Canadian PR girl, 30 Yrs. old, 5’-5″ tall, well educated, professionally employed in Canada, beautiful, family oriented, divorced(after very short marriage), parents and sister are well settled in USA. Looking for well settled, well educated jatt sikh boy with family values. Canada and USA citizens preferred. Contact +1 (516) 805-4301
*** 1630 ***
Suitable match for a well settled Chowdary Male, 41 Yrs. old, 5’-5″ tall, Canadian PR, M.Eng. from Canada, Engineer, worked across the world, divorced (2019), living in Surrey, BC, open to all castes, religions, locations and languages, Parents retired and living in India. Please contact (WhatsApp) +1-778-723-7342.
*** 1630 ***
Jat Sikh parents seek a suitable match for their son, 2000 born, 6’-1″ tall, living in Canada on work permit, ITI in plumbing, doing a good job. The girl should be Canadian PR/citizen, beautiful, family oriented from a Jat Sikh family. Please contact: 1-604-603-3094
*** 1630 ****
Ravidasia girl, Nov. 1997 born, 5’-1″ tall, Bachelor in Fashion Design, University topper, running her own fashion design business, from Jalandhar, follower of Radha Swami Satsang Beas, beautiful, family oriented, from a well-established family. The boy should be from Canada, educated, family oriented. Caste no bar. Please call: 1-236-878-2806 or 1-672-833-0073
*** 1630 ***
Jatt Sikh Sandhu boy, 27 Yrs. old, 5’-11″ tall, Canadian PR, Business management from Canadian college, owns and operates transportation and logistics business in Alberta’s renowned oil Industry, handsome &decent, whole family well settled in Alberta, Canada, originally from Amritsar, Punjab. Looking for an educated and beautiful girl, at least 5’-5″ tall, with decent family background. Majha area preferred. Please contact: +91 9781626900
*** 1630 ***
Jatt Sikh parents seek a compatible partner for their handsome son, 1993 born, 5’-10’’ tall, Canadian citizen, settled in Canada, working in engineering tech field, non-drinker. The girl should be Canadian PR/citizen, Sikh, family oriented. Please send your bio data and recent photos or call:1-647-325-6619
*** 1630 ***
Match for Jalandhar based Ramdasia Sikh (Weaver) girl, born 1992, 5’-6″ tall, Canadian PR, M Tech, doing a good job, belongs to a well settled family, beautiful, family oriented. The boy should be Canadian PR/citizen/work permit holder, qualified, employed, family oriented. Caste no bar. Doaba preferred. Please contact: 1-647-409-9272
*** 1630 ***
Ramgarhia Gursikh boy, 1986 born, 6’ tall, Canadian PR Applied, Professionally employed as Engineer in Toronto, divorced after 1 month, handsome. The girl should be Canadian PR/Citizen/work Permit holder, educated beautiful, family oriented. Ontario preferred. Caste no bar. Please send your biodata & recent picture ; call 1-437-755-3776 or +91 98144-07940 (WhatsApp)
***1630***
Jat Sikh parents seeking a suitable match for their son, 34 Yrs. old, 6’ tall, turbaned, US Born and raised, working as a Senior IT Engineer in a Multi-National Company in California. The family has been well established in CA for 40 years. Innocently divorced after a short marriage of few months. No kids. The girl should be educated, beautiful and family oriented. Please send your biodata and recent picture to: matrimony4sikh@gmail.com or 1-916-572-8289