GTA News Media

Top Info Bar
22.1°C Toronto Loading date...
Punjab

ਮੁੱਖ ਮੰਤਰੀ ਚਰਨਜੀਤ ਚੰਨੀ 1 ਨਵੰਬਰ ਨੂੰ ਕਰਨਗੇ ਵੱਡੇ ਐਲਾਨ, ਇਤਿਹਾਸਕ ਫੈਸਲੇ ਦਾ ਇੰਤਜਾਰ

ਮੁੱਖ ਮੰਤਰੀ ਚਰਨਜੀਤ ਚੰਨੀ 1 ਨਵੰਬਰ ਨੂੰ ਕਰਨਗੇ ਵੱਡੇ ਐਲਾਨ, ਇਤਿਹਾਸਕ ਫੈਸਲੇ ਦਾ ਇੰਤਜਾਰ
Share this post via:

ਚੰਡੀਗੜ੍ਹ :ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਵਾਲੀ ਦੇ ਮੌਕੇ ਤੇ ਪੰਜਾਬ ਦੇ ਲਈ ਵੱਡੇ ਐਲਾਨ ਕਰਨਗੇ।ਇਸ ਬਾਰੇ ਖੁਦ ਮੁੱਖ ਮੰਤਰੀ ਦੇ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਪਾ ਕੇ ਦੱਸਿਆ। ਦੀਵਾਲੀ ਦੇ ਮੌਕੇ ਤੇ 1 ਨਵੰਬਰ ਨੂੰ ਮਤਲਬ ਕੱਲ ਵੱਡਾ ਐਲਾਨ ਕੀਤਾ ਜਾਵੇਗਾ। ਤੇ ਇਹ ਇਤਿਹਾਸਕ ਫੈਸਲੇ ਦਾ ਇੰਤਜਾਰ ਹੈ।