ਲੋੜ ਤੋ ਜ਼ਿਆਦਾ ‘ਅਚਾਰ’ ਦਾ ਸੇਵਨ ਨਾਲ ਹੋ ਸਕਦੀਆ ਨੇ ਇਹ ਗੰਭੀਰ ਬੀਮਾਰੀਆਂ
Most people are fond of eating pickles. That is why the wise say that if pickles are eaten with bread, the taste is doubled. Pickles play an important role in India. Mango, lemon, carrot, gooseberry, chilli, various types of pickles are eaten by people with great relish but eating too much pickles also causes a lot of harm to the body. Eating too much can lead to poor health and can lead to many serious illnesses. That is why today we will tell you about the diseases caused by excessive consumption of ethics.
Stomach problems
If you eat too much pickle, the digestive system gets damaged. As a result, food is not digested properly. Stomach pain and gas problems also go away.
Swelling in the body
The sodium in the diet affects our body. As a result, the bones begin to weaken and the body becomes swollen. Eating more pickles also increases the chances of iron deficiency in the body.
Diabetes
Pickles are also very harmful for diabetics, as salt and sugar are used to make pickles. Therefore, diabetics should not consume pickles. This greatly increases the amount of sugar in the body.
Cancer
According to a study, people who eat more pickles are more likely to get gastric cancer.
Increasing blood pressure
Too much salt is used in the ritual, which causes the problem of high blood pressure. Therefore, patients with high blood pressure should avoid eating the ritual.
ਲੋੜ ਤੋ ਜ਼ਿਆਦਾ ‘ਅਚਾਰ’ ਦਾ ਸੇਵਨ ਨਾਲ ਹੋ ਸਕਦੀਆ ਨੇ ਇਹ ਗੰਭੀਰ ਬੀਮਾਰੀਆਂ
ਬਹੁਤੇ ਲੋਕ ਆਚਾਰ ਖਾਣ ਦੇ ਬਹੁਤ ਸ਼ੌਕੀਨ ਹੁੰਦੇ ਹਨ।ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਜੇ ਰੋਟੀ ਦੇ ਨਾਲ ਅਚਾਰ ਖਾਣ ਨੂੰ ਮਿਲ ਜਾਵੇ ਤਾਂ ਸਵਾਦ ਦੁੱਗਣਾ ਹੋ ਜਾਂਦਾ ਹੈ। ਭਾਰਤ ‘ਚ ਅਚਾਰ ਖਾਣ ਦਾ ਅਹਿਮ ਰੋਲ ਹੈ। ਅੰਬ, ਨਿੰਬੂ, ਗਾਜਰ, ਆਂਵਲੇ ,ਮਿਰਚਾ ਕਈ ਪ੍ਰਕਾਰ ਦੇ ਆਚਾਰ ਲੋਕ ਬੜੇ ਚਾਅ ਨਾਲ ਖਾਂਦੇ ਹਨ ਪਰ ਲੋੜ ਤੋ ਜਿਆਦਾ ਅਚਾਰ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਹਨ। ਜ਼ਿਆਦਾ ਆਚਾਰ ਖਾਣ ਨਾਲ ਸਿਹਤ ਤਾ ਖ਼ਰਾਬ ਹੁੰਦੀ ਹੈ, ਦੂਜਾ ਇਸ ਨਾਲ ਕਈ ਪ੍ਰਕਾਰ ਦੀਆ ਗੰਭੀਰ ਬੀਮਾਰੀਆਂ ਲੱਗ ਜਾਂਦੀਆਂ ਹਨ। ਇਸ ਕਰਕੇ ਅੱਜ ਅਸੀਂ ਤੁਹਾਨੂੰ ਜ਼ਿਆਦਾ ਆਚਾਰ ਦੇ ਸੇਵਨ ਨਾਲ ਹੋਣ ਵਾਲੀਆਂ ਬੀਮਾਰੀਆਂ ਬਾਰੇ ਦੱਸਾਂਗੇ।
ਢਿੱਡ ਦੀਆਂ ਸਮੱਸਿਆਵਾਂ
ਜੇ ਤੁਸੀਂ ਜ਼ਿਆਦਾ ਅਚਾਰ ਖਾਦੇ ਹੋ, ਤਾਂ ਪਾਚਨ ਤੰਤਰ ਖ਼ਰਾਬ ਹੋ ਜਾਦਾ ਹੈ। ਜਿਸ ਕਰਕੇ ਖਾਣਾ ਠੀਕ ਤਰ੍ਹਾਂ ਨਹੀਂ ਹਜ਼ਮ ਹੁੰਦਾ। ਢਿੱਡ ਦੇ ਦਰਦ ਤੇ ਗੈਸ ਦੀ ਸਮੱਸਿਆ ਵੀ ਜਾਦੀ ਹੈ।
ਸਰੀਰ ‘ਚ ਸੋਜ ਹੋਣਾ
ਆਚਾਰ ‘ਚ ਮੌਜੂਦ ਸੋਡੀਅਮ ਸਾਡੇ ਸਰੀਰ ਤੇ ਅਸਰ ਪਾਉਂਦਾ ਹੈ। ਇਸ ਕਰਕੇ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਤੇ ਸਰੀਰ ‘ਚ ਸੋਜ ਆ ਜਾਦੀ ਹੈ।ਤੇ ਅਚਾਰ ਦੇ ਜ਼ਿਆਦਾ ਖਾਣ ਨਾਲ ਸਰੀਰ ‘ਚ ਆਇਰਨ ਦੀ ਘਾਟ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ।
ਸ਼ੂਗਰ
ਆਚਾਰ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਹਾਨੀਕਾਰਕ ਹੁੰਦਾ ਹੈ, ਕਿਉਂਕਿ ਅਚਾਰ ਨੂੰ ਬਣਾਉਣ ਲਈ ਲੂਣ ਤੇ ਖੰਡ ਦੀ ਵਰਤੋ ਕੀਤੀ ਜਾਂਦੀ ਹੈ। ਇਸ ਕਰਕੇ ਸ਼ੂਗਰ ਦੇ ਰੋਗੀ ਅਚਾਰ ਦਾ ਸੇਵਨ ਨਾ ਕਰਨ। ਇਸ ਨਾਲ ਸਰੀਰ ‘ਚ ਸ਼ੂਗਰ ਦੀ ਮਾਤਰਾ ਕਾਫੀ ਵੱਧ ਜਾਂਦੀ ਹੈ।
ਕੈਂਸਰ
ਇਕ ਖੋਜ ਅਨੁਸਾਰ ਜਿਆਦਾ ਅਚਾਰ ਖਾਣ ਵਾਲੇ ਲੋਕਾਂ ਨੂੰ ਗੈਸਟ੍ਰਿਕ ਕੈਂਸਰ ਹੋਣ ਦੀ ਸੰਭਾਵਨਾ ਕਾਫੀ ਜ਼ਿਆਦਾ ਹੁੰਦੀ ਹੈ ।
ਬਲਡ ਪ੍ਰੈਸ਼ਰ ਦਾ ਵਧਣਾ
ਆਚਾਰ ‘ਚ ਜ਼ਿਆਦਾ ਲੂਣ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਵੱਧਣ ਦੀ ਸਮੱਸਿਆ ਹੋ ਜਾਂਦੀ ਹੈ।ਇਸ ਲਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਆਚਾਰ ਖਾਣ ਤੋਂ ਪ੍ਰਹੇਜ਼ ਕਰਨ।