ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ Group B ਅਹੁਦਿਆਂ ਲਈ ਭਰਤੀ ਦਾ ਐਲਾਨ ਕਰ ਦਿੱਤਾ ਹੈ। ਇਸ ਭਰਤੀ ਮੁਹਿੰਮ ਰਾਹੀਂ ਕੁੱਲ 418 ਖਾਲੀ ਅਸਾਮੀਆਂ ਭਰੀਆਂ ਜਾਣਗੀਆਂ। ਦਿਲਚਸਪੀ ਰੱਖਣ ਵਾਲੇ ਉਮੀਦਵਾਰ 26 ਸਤੰਬਰ ਤੋਂ 30 ਸਤੰਬਰ, 2025 ਤੱਕ ਅਪਲਾਈ ਕਰ ਸਕਦੇ ਹਨ।
PSSSB Group B Recruitment 2025: ਪੰਜਾਬ ਪੁਲਿਸ 418 ਅਸਾਮੀਆਂ
ਅਹੁਦੇ ਅਤੇ ਵਿਦਿਅਕ ਯੋਗਤਾ:
- ਸੀਨੀਅਰ ਸਹਾਇਕ: ਗ੍ਰੈਜੂਏਸ਼ਨ + 120 ਘੰਟੇ ਆਈਟੀ ਕੋਰਸ + ਟਾਈਪਿੰਗ ਟੈਸਟ
- ਜੂਨੀਅਰ ਆਡੀਟਰ: B.Com / M.Com ਜਾਂ ਸਮਕक्ष
- ਜੂਨੀਅਰ ਆਡੀਟਰ (ਖਜ਼ਾਨਾ/ਲੇਖਾ): ਟਾਈਪਿੰਗ ਨਾਲ B.Com / M.Com
- ਡਿਸਟ੍ਰਿਕ ਟ੍ਰੈਜਰੀ / ਟ੍ਰੈਜ਼ਰੀ ਅਫ਼ਸਰ: ਗ੍ਰੈਜੂਏਸ਼ਨ ਡਿਗਰੀ
- ਸਬ-ਡਿਵੀਜ਼ਨ ਅਫ਼ਸਰ (ਸਿਵਲ): B.E./B.Tech ਜਾਂ ਡਿਪਲੋਮਾ
- ਸੈਕਸ਼ਨ ਅਫ਼ਸਰ (ਸਿਵਲ/ਇਲੈਕਟ੍ਰੀਕਲ): ਡਿਪਲੋਮਾ / ਗ੍ਰੈਜੂਏਸ਼ਨ
ਅਰਜ਼ੀ ਫੀਸ:
- ਜਨਰਲ/ਆਜ਼ਾਦੀ ਘੁਲਾਟੀਏ/ਖੇਡਾਂ: 1000/-
- SC/BC/EWS: 250/-
- ਸਾਬਕਾ ਸੈਨਿਕ/ਰਾਖਵੇਂ: 200/-
- ਅਪਾਹਜ ਵਿਅਕਤੀ: 500/-
PSSSB Group B Recruitment 2025: ਪੰਜਾਬ ਪੁਲਿਸ 418 ਅਸਾਮੀਆਂ
ਅਰਜ਼ੀ ਕਰਨ ਦੀ ਮਿਤੀ:
26 ਤੋਂ 30 ਸਤੰਬਰ 2025
ਅਧਿਕਾਰਤ ਵੈੱਬਸਾਈਟ: https://sssb.punjab.gov.in
ਚੋਣ ਪ੍ਰਕਿਰਿਆ:
PSSSB Group B ਭਰਤੀ ਲਈ ਚੋਣ ਪ੍ਰਕਿਰਿਆ ਵੱਖ-ਵੱਖ ਪੜਾਵਾਂ ਵਿੱਚ ਪੂਰੀ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਭਰਤੀ ਨਾਲ ਸੰਬੰਧਿਤ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਿੱਤੇ ਗਏ ਨਿਯਮਾਂ ਅਤੇ ਦਸਤਾਵੇਜ਼ਾਂ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
Check here latest News: Click here
Get Latest News on Facebook, Instagram and YouTube: