ਜਾਣੋ :ਕਿਹੜਾ ਜੂਸ ਪੀਣ ਨਾਲ ਘਟਦਾ ਹੈ ਵਜ਼ਨ
If you also want to reduce obesity, then drink beetroot juice daily. Its juice is considered to be the most beneficial for weight loss. Because it is rich in nutrients like vitamin-C, fiber, nitrates, betanine. There are amounts of nutrients that help reduce obesity. Beetroot can also be eaten boiled or roasted. But cooking beetroot reduces the nutrients inside it. Therefore, it is considered best to drink beetroot juice to lose weight.
Its consumption not only satisfies hunger for a long time but also makes your stomach feel full for a long time. You can also mix vegetables in this juice to enhance the taste of this juice. Beetroot juice is usually mixed with carrots, gooseberries and lemons.
Carrot and Beetroot Juice: Put the carrot, beetroot and mint leaves in a mixer. Then add water, lemon juice, mountain salt and mint leaves to make the juice.
Lemon and Beetroot Juice: Put beetroot in a juicer and mix it with a cup of water. Turn on the juicer and when it becomes juice, put it back in a glass. After mixing lemon juice and salt in it, the juice is ready to drink.
Beetroot and gooseberry: Mix beetroot, gooseberry and mint leaves in a mixer and stir. When it becomes juice, add lemon juice and salt and mix with a spoon.
ਜਾਣੋ :ਕਿਹੜਾ ਜੂਸ ਪੀਣ ਨਾਲ ਘਟਦਾ ਹੈ ਵਜ਼ਨ
ਜੇ ਤੁਸੀਂ ਵੀ ਮੋਟਾਪਾ ਘਟਾਉਣ ਚਾਹੁੰਦੇ ਹੋ ਤਾ ਚੁਕੰਦਰ, ਜਿਸ ਨੂੰ ਅੰਗਰੇਜ਼ੀ ‘ਚ ਬੀਟਰੂਟ ਕਿਹਾ ਜਾਂਦਾ ਹੈ।ਇਸਦਾ ਜੂਸ ਹਰ ਰੋਜ ਪੀਓ ,ਚੁਕੰਦਰ ਨੂੰ ਵਜ਼ਨ ਘਟਾਉਣ ਲਈ ਸੱਭ ਤੋਂ ਵੱਧ ਫ਼ਾਇਦੇਮੰਦ ਮੰਨਿਆ ਜਾਂਦਾ ਹੈ।ਕਿਉਕਿ ਇਸ ‘ਚ ਵਿਟਾਮਿਨ-ਸੀ, ਫ਼ਾਈਬਰ, ਨਾਈਟ੍ਰੇਟਸ, ਬੇਟਾਨਿਨ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਹੁੰਦੇ ਹਨ ਜਿਹੜੇ ਕਿ ਮੋਟਾਪਾ ਘਟਾਉਣ ‘ਚ ਮਦਦ ਕਰਦੇ ਹਨ। ਚੁਕੰਦਰ ਉਬਾਲ ਕੇ ਜਾਂ ਭੁੰਨ ਕੇ ਵੀ ਖਾਦਾ ਜਾ ਸਕਦਾ ਹੈ। ਪਰ ਚੁਕੰਦਰ ਨੂੰ ਪਕਾਉਣ ਨਾਲ ਉਸ ਦੇ ਅੰਦਰਲੇ ਪੋਸ਼ਕ ਤੱਤ ਘੱਟ ਜਾਂਦੇ ਹਨ।ਇਸ ਲਈ ਵਜ਼ਨ ਘਟਾਉਣ ਲਈ ਚੁਕੰਦਰ ਦਾ ਜੂਸ ਕੱਢ ਕੇ ਪੀਣਾ ਸਭ ਤੋਂ ਵਧੀਆ ਮੰਨਿਆ ਗਿਆ ਹੈ।
ਇਸ ਦੇ ਸੇਵਨ ਕਰਨ ਨਾਲ ਲੰਬੇ ਸਮੇਂ ਤਕ ਭੁੱਖ ਮਿਟਣ ਦੇ ਨਾਲ -ਨਾਲ ਤੁਸੀਂ ਪੇਟ ਨੂੰ ਦੇਰ ਤਕ ਭਰਿਆ ਹੋਇਆ ਮਹਿਸੂਸ ਕਰਦੇ ਹੋ। ਇਸ ਜੂਸ ਦਾ ਸਵਾਦ ਵਧਾਉਣ ਲਈ ਇਸ ਜੂਸ ‘ਚ ਸਬਜ਼ੀਆਂ ਵੀ ਮਿਕਸ ਕਰ ਸਕਦੇ ਹਾਂ। ਚੁਕੰਦਰ ਜੂਸ ‘ਚ ਆਮਤੌਰ ਤੇ ਗਾਜਰ, ਆਂਵਲਾ ਤੇ ਨਿੰਬੂ ਆਦਿ ਮਿਲਾ ਕੇ ਪੀਤਾ ਜਾਂਦਾ ਹੈ।
ਗਾਜਰ ਤੇ ਚੁਕੰਦਰ ਦਾ ਜੂਸ: ਗਾਜਰ, ਚੁਕੰਦਰ ਤੇ ਪੋਦੀਨੇ ਦੀਆਂ ਪੱਤੀਆਂ ਨੂੰ ਮਿਕਸਰ ‘ਚ ਪਾਉ। ਫਿਰ ਇਸ ‘ਚ ਪਾਣੀ, ਨਿੰਬੂ ਦਾ ਜੂਸ, ਪਹਾੜੀ ਲੂਣ ਤੇ ਪੋਦੀਨੇ ਦੇ ਪੱਤੇ ਪਾ ਕੇ ਜੂਸ ਤਿਆਰ ਕਰ ਲਉ।
ਨਿੰਬੂ ਤੇ ਚੁਕੰਦਰ ਦਾ ਜੂਸ: ਚੁਕੰਦਰ ਨੂੰ ਜੂਸਰ ‘ਚ ਪਾ ਲਉ ਫਿਰ ਉਸ ‘ਚ ਇਕ ਕੱਪ ਪਾਣੀ ਮਿਲਾਉ। ਜੂਸਰ ਨੂੰ ਚਲਾਉ ਤੇ ਜਦੋਂ ਇਹ ਜੂਸ ਬਣ ਜਾਵੇ ਤਾਂ ਇਕ ਗਿਲਾਸ ‘ਚ ਪੁਣ ਲਉ। ਇਸ ‘ਚ ਨਿੰਬੂ ਦਾ ਰਸ ਤੇ ਲੂਣ ਮਿਲਾਉਣ ਤੋ ਬਾਅਦ ਜੂਸ ਪੀਣ ਲਈ ਤਿਆਰ ਹੈ।
ਚੁਕੰਦਰ ਤੇ ਆਂਵਲਾ: ਚੁਕੰਦਰ, ਆਂਵਲਾ ਤੇ ਪੋਦੀਨੇ ਦੀਆਂ ਪੱਤੀਆਂ ਨੂੰ ਮਿਕਸੀ ‘ਚ ਪਾ ਕੇ ਮਿਕਸੀ ਚਲਾਉ। ਜਦੋਂ ਇਹ ਜੂਸ ਬਣ ਜਾਵੇ ਤਾਂ ਇਸ ‘ਚ ਨਿੰਬੂ ਦਾ ਰਸ ਤੇ ਲੂਣ ਪਾ ਕੇ ਚਮਚ ਨਾਲ ਮਿਲਾ ਲਉ।