Trump ਨੇ ਦਿੱਤਾ Nuclear Weapons Testing ਮੁੜ ਸ਼ੁਰੂ ਕਰਨ ਦਾ ਹੁਕਮ – 30 ਸਾਲਾਂ ਬਾਅਦ ਫ਼ੈਸਲਾ!
Trump ਨੇ 30 ਸਾਲ ਬਾਅਦ ਸ਼ੁਰੂ ਕੀਤੀ Nuclear Weapons Testing – Big US Decision
ਅਮਰੀਕੀ ਰਾਸ਼ਟਰਪਤੀ Donald Trump ਨੇ 30 ਸਾਲਾਂ ਬਾਅਦ Trump nuclear weapons testing ਮੁੜ ਸ਼ੁਰੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਕਦਮ ਅਮਰੀਕਾ ਨੂੰ Russia ਅਤੇ China ਵਰਗੇ ਦੇਸ਼ਾਂ ਦੇ ਹਥਿਆਰ ਪ੍ਰੋਗਰਾਮਾਂ ਦੇ ਬਰਾਬਰ ਲਿਆਉਣ ਲਈ ਚੁੱਕਿਆ ਗਿਆ ਹੈ।
Trump ਨੇ social media ‘ਤੇ ਲਿਖਿਆ, “Because of other countries’ testing programs, I have instructed the Department of War to start testing our Nuclear Weapons on an equal basis.”
ਉਨ੍ਹਾਂ ਦੇ ਬਿਆਨ ਮੁਤਾਬਕ, ਅਮਰੀਕਾ ਕੋਲ ਦੁਨੀਆ ਵਿੱਚ ਸਭ ਤੋਂ ਵੱਧ nuclear weapons ਹਨ — ਜਦਕਿ Russia ਦੂਜੇ ਤੇ ਅਤੇ China ਤੀਜੇ ਸਥਾਨ ‘ਤੇ ਹੈ। ਅਮਰੀਕਾ ਨੇ ਆਖ਼ਰੀ ਵਾਰ Trump nuclear weapons testing 1992 ਵਿੱਚ ਕੀਤੀ ਸੀ।
ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ Trump ਨੇ ਹਾਲ ਹੀ ਵਿੱਚ Russia ਦੇ nuclear-powered missile test ਦੀ ਆਲੋਚਨਾ ਕੀਤੀ ਸੀ, ਜਿਸਨੂੰ “unlimited range” ਵਾਲਾ ਦੱਸਿਆ ਗਿਆ ਸੀ।
Trump ਨੇ ਆਪਣੇ ਪੋਸਟ ਵਿੱਚ ਮੰਨਿਆ ਕਿ nuclear weapons ਦੀ “tremendous destructive power” ਹੈ, ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਕੋਲ “no choice” ਨਹੀਂ ਸੀ ਸਗੋਂ ਆਪਣੀ US arsenal ਨੂੰ update ਕਰਨ ਦੀ ਲੋੜ ਸੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ China ਦਾ nuclear programme ਅਗਲੇ 5 ਸਾਲਾਂ ਵਿੱਚ “even” ਹੋ ਜਾਵੇਗਾ। ਹਾਲਾਂਕਿ Trump ਨੇ ਇਹ ਨਹੀਂ ਦੱਸਿਆ ਕਿ Trump nuclear weapons testing ਕਿਵੇਂ ਅਤੇ ਕਿੱਥੇ ਹੋਵੇਗੀ, ਪਰ ਉਨ੍ਹਾਂ ਨੇ ਕਿਹਾ ਕਿ “process will begin immediately.”

ਇਹ ਅਮਰੀਕਾ ਦੀ 30 ਸਾਲਾਂ ਤੋਂ ਚੱਲ ਰਹੀ nuclear testing moratorium ਨੀਤੀ ਵਿੱਚ ਵੱਡਾ ਬਦਲਾਅ ਹੈ। ਆਖਰੀ ਟੈਸਟ 23 ਸਤੰਬਰ 1992 ਨੂੰ Nevada Test Site ‘ਤੇ ਕੀਤਾ ਗਿਆ ਸੀ — ਜਿਸਦਾ ਕੋਡ ਨਾਂ “Divider” ਸੀ।
Nevada Test Site, ਜੋ Las Vegas ਤੋਂ 105 ਕਿਲੋਮੀਟਰ ਉੱਤਰ ਵੱਲ ਸਥਿਤ ਹੈ, ਅਜੇ ਵੀ US ਸਰਕਾਰ ਦੇ ਅਧੀਨ ਹੈ ਅਤੇ Trump nuclear weapons testing ਮੁੜ ਸ਼ੁਰੂ ਕਰਨ ਲਈ ਤਿਆਰ ਕੀਤਾ ਜਾ ਸਕਦਾ ਹੈ।
Check here latest News: Click here
Get Latest News on Facebook, Instagram and YouTube: