GTA News Media

Top Info Bar
22.1°C Toronto Loading date...
Matrimonial

Matrimonial Advertisement for Punjabi Sikh Boys and Girls – ਕੈਨੇਡਾ ਤੋਂ ਲੇ ਕੇ ਇੰਡੀਆ ਤੱਕ ਵੈੱਲ-ਸੈਟਲਡ ਰਿਸ਼ਤੇ, ਦੇਖੋ ਕੌਣ ਤੁਹਾਡੇ ਲਈ Perfect ਹੈ!

Matrimonial Advertisement for Punjabi Sikh Boys and Girls – ਕੈਨੇਡਾ ਤੋਂ ਲੇ ਕੇ ਇੰਡੀਆ ਤੱਕ ਵੈੱਲ-ਸੈਟਲਡ ਰਿਸ਼ਤੇ, ਦੇਖੋ ਕੌਣ ਤੁਹਾਡੇ ਲਈ Perfect ਹੈ!
Share this post via:

Find Your Match – Matrimonial Advertisement for Punjabi Sikh Boys and Girls

Matrimonial Advertisement for Punjabi Sikh Boys and Girls — ਜਿਹੜੇ ਕੈਨੇਡਾ, ਅਮਰੀਕਾ ਜਾਂ ਇੰਡੀਆ ਵਿੱਚ ਵੈੱਲ ਸੈਟਲਡ, ਪੜ੍ਹੇ-ਲਿਖੇ ਅਤੇ ਪਰਿਵਾਰਕ ਰਿਸ਼ਤਿਆਂ ਦੀ ਤਲਾਸ਼ ਕਰ ਰਹੇ ਹਨ, ਉਨ੍ਹਾਂ ਲਈ ਹੇਠਾਂ ਕੁਝ ਚੁਣਿੰਦੇ ਰਿਸ਼ਤੇ ਦਿੱਤੇ ਗਏ ਹਨ। ਇਹ Matrimonial Advertisement ਪੰਜਾਬੀ ਸਿੱਖ community ਲਈ perfect ਹੈ।

🔹 ਕੰਬੋਜ ਸਿੱਖ ਲੜਕੀ (Born 1992, 5’5”, M.Tech IT) — ਸੋਹਣੀ-ਸੁਨੰਖੀ, ਪਰਿਵਾਰਕ nature ਵਾਲੀ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਈ ਹੋਈ। ਲੋੜ ਹੈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਾ-ਮੁਕਤ ਲੜਕੇ ਦੀ।
📞 ਸੰਪਰਕ: 1-672-998-8202 ਜਾਂ +91-94650-02324


🔹 ਜੱਟ ਸਿੱਖ ਲੜਕਾ (Born 1992, 6’0”, Canadian PR) — B.Tech Electrical (India), Diploma from Canada, Manager ਦੇ ਤੌਰ ‘ਤੇ ਜੌਬ ਕਰਦਾ ਹੈ ਅਤੇ ਆਪਣਾ ਬਿਜ਼ਨਸ ਵੀ ਚਲਾ ਰਿਹਾ ਹੈ। ਲੋੜ ਹੈ ਚੰਗੀ ਪੜ੍ਹੀ-ਲਿਖੀ, ਸੋਹਣੀ-ਸੁਨੰਖੀ, ਪਰਿਵਾਰਕ ਲੜਕੀ ਦੀ।
📞 ਸੰਪਰਕ: 1-250-899-0400 ਜਾਂ WhatsApp +91-84279-08310


🔹 ਰਾਮਗੜ੍ਹੀਆ ਸਿੱਖ ਲੜਕਾ (Age 41, 5’10”, American Citizen) — B.Tech in Electronics, FedEx ਵਿੱਚ Manager ਵਜੋਂ ਕੰਮ ਕਰਦਾ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਅਤੇ ਨਸ਼ਾ-ਮੁਕਤ। ਲੋੜ ਹੈ ਸੋਹਣੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ (Canada ਜਾਂ USA ਤੋਂ)।
📞 ਸੰਪਰਕ: 1-510-240-2847


🔹 ਕੈਨੇਡੀਅਨ ਸਿਟੀਜ਼ਨ ਜੱਟ ਸਿੱਖ ਢਿੱਲੋਂ ਲੜਕੀ (Born 1994, 5’3”) — Diploma in ECE & Nursing, Nursing ਵਿੱਚ ਵਧੀਆ ਜੌਬ ਕਰ ਰਹੀ। ਲੋੜ ਹੈ Ontario (Canada) ਤੋਂ ਵੈੱਲ ਸੈਟਲਡ, ਨਸ਼ਾ-ਮੁਕਤ, ਪੜ੍ਹੇ-ਲਿਖੇ ਲੜਕੇ ਦੀ।
📞 ਸੰਪਰਕ: 647-967-0186 ਜਾਂ 647-972-8310


🔹 ਜੱਟ ਸਿੱਖ ਲੜਕੀ (Age 27, Master’s in Bioinformatics) — USA ਵਿੱਚ F1 Visa ‘ਤੇ ਰਹਿ ਰਹੀ। ਲੋੜ ਹੈ ਅਮਰੀਕਨ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ, ਪੜ੍ਹੇ-ਲਿਖੇ ਅਤੇ ਪਰਿਵਾਰਕ ਲੜਕੇ ਦੀ।
📞 ਸੰਪਰਕ: 1-206-405-0023

Matrimonial Advertisement for Punjabi Sikh Boys and Girls – ਕੈਨੇਡਾ ਤੋਂ ਲੇ ਕੇ ਇੰਡੀਆ ਤੱਕ ਵੈੱਲ-ਸੈਟਲਡ ਰਿਸ਼ਤੇ, ਦੇਖੋ ਕੌਣ ਤੁਹਾਡੇ ਲਈ Perfect ਹੈ!

🔹 ਜੱਟ ਸਿੱਖ ਅੰਮ੍ਰਿਤਧਾਰੀ ਲੜਕਾ (Age 29, 6’0”) — BBA CT University ਤੋਂ, 6 ਕਿੱਲੇ ਜ਼ਮੀਨ ਦਾ ਮਾਲਕ, ਵਿਜ਼ਟਰ ਵੀਜ਼ੇ ‘ਤੇ Surrey (Canada) ਵਿੱਚ। ਲੋੜ ਹੈ PR/Student/Work Permit ‘ਤੇ ਰਹਿ ਰਹੀ ਲੜਕੀ ਦੀ।
📞 ਸੰਪਰਕ: 1-778-883-2142


🔹 ਜੱਟ ਸਿੰਘ ਸੋਹੀ ਲੜਕਾ (Age 35, 5’8”) — Diploma in Computer Engineering, ਸੋਹਣਾ, ਨਸ਼ਾ-ਮੁਕਤ, ਵਿਜ਼ਟਰ ਵੀਜ਼ੇ ‘ਤੇ Canada ਆਏ ਹੋਏ। ਲੋੜ ਹੈ ਕੈਨੇਡੀਅਨ PR ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ।
📞 ਸੰਪਰਕ: 1-403-707-4444 ਜਾਂ 1-647-920-9530


🔹 ਜੱਟ ਸਿੱਖ ਲੜਕਾ (Age 28, 5’7”, Canadian PR) — ਵਧੀਆ ਜੌਬ ਕਰਦੇ ਹਨ। ਲੋੜ ਹੈ ਸੋਹਣੀ-ਸੁਨੰਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ।
📞 ਸੰਪਰਕ: 647-862-9694


🔹 Jatt Sikh Boy (Born 1996, 5’9”, Open Work Permit, Canada) — Mechanical & Electrical background, Renovation business and Uber driving. Well settled, non-drinker. Looking for PR/Nursing Line girl, family oriented.
📞 ਸੰਪਰਕ: 1-778-875-1522 ਜਾਂ 1-778-552-1522


🔹 Mair Rajput Girl (Age 44, 5’2”, MA, Work Permit Canada) — Beautiful, unmarried, family-oriented. Looking for well-settled Canadian PR/Citizen boy. Divorcee (without kids) acceptable.
📞 ਸੰਪਰਕ: 647-705-9019 ਜਾਂ 365-999-3203


🔹 Jatt Sikh Canadian Born Boy (Age 27, 5’10”) — Registered Nurse (BSN, SFU), full-time hospital job, non-drinker, non-smoker. Looking for Jatt Sikh, educated, professionally employed girl from BC.
📩 Email: Rsinghsurrey@gmail.com


ਇਹ Matrimonial Advertisement for Punjabi Sikh Boys and Girls ਰਿਸ਼ਤੇ ਖਾਸ ਤੌਰ ‘ਤੇ ਉਹਨਾਂ ਲਈ ਹਨ ਜੋ Canada, USA, ਜਾਂ India ਵਿੱਚ ਵੈੱਲ ਸੈਟਲਡ ਹਨ ਅਤੇ ਆਪਣੀ ਜ਼ਿੰਦਗੀ ਦਾ perfect life partner ਲੱਭ ਰਹੇ ਹਨ।

Check here latest News: Click here

Get Latest News on Facebook, Instagram and YouTube: