GTA News Media

Top Info Bar
22.1°C Toronto Loading date...
Canada Punjab

ਕਨੇਡਾ ਦੇ ਪ੍ਰਧਾਨ ਮੰਤਰੀ ਜਸ਼ਟਿਨ ਟਰੂਡੋ ਨੇ ਦੀਵਾਲੀ ਦੇ ਮੌਕੇ ਬਰੈਪਟਨ ਰੌਣਕਾਂ ਲਾਈਆ

ਕਨੇਡਾ ਦੇ ਪ੍ਰਧਾਨ ਮੰਤਰੀ ਜਸ਼ਟਿਨ ਟਰੂਡੋ ਨੇ ਦੀਵਾਲੀ ਦੇ ਮੌਕੇ ਬਰੈਪਟਨ ਰੌਣਕਾਂ ਲਾਈਆ
Share this post via:

ਬਰੈਪਟਨ (ਬਲਜਿੰਦਰ ਸੇਖਾ ) ਕਨੇਡਾ ਦੇ ਪ੍ਰਧਾਨ ਮੰਤਰੀ ਜਸ਼ਿਟਨ ਟਰੂਡੋ ਦੀਵਾਲੀ ਤੇ ਬੰਦੀ ਛੋੜ ਮੌਕੇ ਪੰਜਾਬੀਆਂ ਦੀ ਵੱਧ ਵੱਸੋਂ ਵਾਲੇ ਇਲਾਕੇ ਵਿੱਚ ਪੁੱਜੇ ।ਉਹਨਾਂ ਕਿਹਾ ਕਿ ਬਰੈਂਪਟਨ ਵਿੱਚ ਅੱਜ ਦੁਪਹਿਰ, ਅਸੀਂ ਦੀਵਾਲੀ ਮਨਾਉਣ ਅਤੇ ਇਸ ਖੁਸ਼ੀ ਦੇ ਤਿਉਹਾਰ ਨੂੰ ਮਨਾਉਣ ਵਾਲੇ ਪਰਿਵਾਰਾਂ ਲਈ ਮਿਠਾਈਆਂ ਦੇ ਡੱਬੇ ਬਣਾਉਣ ਵਿੱਚ ਮਦਦ ਕਰਨ ਲਈ ਇੰਡੀਅਨ ਟੈਸਟ ਰੌਸਟੋਰੈਟ ਪੁੱਜੇ ਉਹਨਾਂ ਨੇ ਅਗਲੇ ਕੁਝ ਤਿਉਹਾਰਾਂ ਦੇ ਦਿਨਾਂ ਵਿੱਚ ਮਨਾ ਰਹੇ ਸਾਰਿਆਂ ਨੂੰ, ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ।ਉਹਨਾਂ ਨਾਲ ਰੱਖਿਆ ਮੰਤਰੀ ਅਨੀਤਾ ਅਨੰਦ ,ਸੋਨੀਆ ਸਿੱਧੂ ,ਰੂਬੀ ਸਹੋਤਾ , ਮਨਿੰਦਰ ਸਿੱਧੂ ,ਕਮਲ ਖੈਰਾ ਆਦਿ ਮੈਂਬਰ ਪਾਰਲੀਮੈਟ ਹਾਜਿਰ ਸਨ