GTA News Media

Top Info Bar
22.1°C Toronto Loading date...
Canada

CRA ਨੇ ਜਾਰੀ ਕੀਤੇ 2026 ਦੇ Tax Changes: ਤੁਹਾਡੀ ਜੇਬ ‘ਤੇ ਕੀ ਅਸਰ ਪਵੇਗਾ?

CRA ਨੇ ਜਾਰੀ ਕੀਤੇ 2026 ਦੇ Tax Changes: ਤੁਹਾਡੀ ਜੇਬ ‘ਤੇ ਕੀ ਅਸਰ ਪਵੇਗਾ?
Share this post via:

CRA ਦੇ 2026 Tax Changes: ਨਵੇਂ ਦਰ, ਨਵੇਂ ਨਿਯਮ ਜਾਨੋ !

Canada Revenue Agency (CRA) ਨੇ 2026 ਲਈ ਨਵੀਆਂ federal tax brackets ਅਤੇ ਹੋਰ ਮਹੱਤਵਪੂਰਨ Tax Changes ਜਾਰੀ ਕਰ ਦਿੱਤੇ ਹਨ। ਇਹ ਬਦਲਾਅ 2% inflation index ‘ਤੇ ਆਧਾਰਿਤ ਹਨ, ਤਾਂ ਜੋ ਟੈਕਸ ਸੀਮਾਵਾਂ ਮਹਿੰਗਾਈ ਦੇ ਅਨੁਸਾਰ ਇੱਕੋ ਸਤਰ ‘ਤੇ ਰਹਿ ਸਕਣ।

ਇਹ ਸਾਰੇ Tax Changes 1 ਜਨਵਰੀ 2026 ਤੋਂ ਲਾਗੂ ਹੋਣਗੇ, ਜਦਕਿ GST credit, Canada Child Benefit ਅਤੇ Child Disability Benefit ਵਿੱਚ ਤਬਦੀਲੀਆਂ 1 ਜੁਲਾਈ 2026 ਤੋਂ Lagu ਹੋਣਗੀਆਂ।


🔢 2026 ਲਈ ਨਵੀਆਂ Federal Tax Brackets

  • $58,523 ਤੱਕ ਦੀ ਆਮਦਨ — 14% ਟੈਕਸ
  • $58,523 – $117,045 — 20.5%
  • $117,045 – $181,440 — 26%
  • $181,440 – $258,482 — 29%
  • $258,482 ਤੋਂ ਉੱਪਰ — 33%

ਪ੍ਰਾਂਤ ਅਤੇ ਪ੍ਰਦੇਸ਼ (provinces & territories) ਆਪਣੇ indexed brackets ਵੱਖੋਂ ਲਗੂ ਕਰਨਗੇ।


📌 Basic Personal Amount (BPA) ਵਧਿਆ

2026 ਵਿੱਚ BPA ਵੱਧ ਕੇ $16,452 ਹੋ ਜਾਵੇਗਾ।

  • $181,440 ਤੱਕ ਆਮਦਨ ਵਾਲਿਆਂ ਨੂੰ ਪੂਰਾ federal credit $2,303 ਮਿਲੇਗਾ।
  • ਇਸ ਤੋਂ ਵੱਧ ਆਮਦਨ ਵਾਲਿਆਂ ਲਈ BPA ਘਟ ਕੇ $14,829 ਰਹਿ ਜਾਵੇਗਾ।

ਇਹ BPA ਵਿੱਚ ਹੋਏ Tax Changes ਘੱਟ ਆਮਦਨ ਵਾਲਿਆਂ ਲਈ ਲਾਭਕਾਰੀ ਮੰਨੇ ਜਾ ਰਹੇ ਹਨ।


💼 Employment Insurance (EI) ਪ੍ਰੀਮੀਅਮ ਵਧੇ

2026 ਵਿੱਚ EI ਪ੍ਰੀਮੀਅਮ ਵਿੱਚ ਇਹ Tax Changes ਆ ਰਹੇ ਹਨ:

  • ਕਰਮਚਾਰੀ 1.63% (ਅਧਿਕਤਮ $1,123.07) ਭੁਗਤਾਨ ਕਰਨਗੇ
  • ਨਿਯੋਗਤਾ 2.28% (ਅਧਿਕਤਮ $1,572.30) ਦੇਣਗੇ
  • EI ਦੇ insured earnings ਹੁਣ $68,900 ਹੋਣਗੇ

🧓 CPP Contribution Limits

CPP ਦੀਆਂ ਦਰਾਂ ਜਿਉਂ ਦੀ ਤਿਉਂ ਰਹਿਣਗੀਆਂ—5.95% employer ਅਤੇ employee ਦੋਨੋਂ ਲਈ।

  • ਅਧਿਕਤਮ ਯੋਗਦਾਨ: $4,230.45
  • Pensionable earnings: $74,600
  • ਦੂਜਾ CPP ਟੀਅਰ $74,600 – $85,000 ਵਿਚ 4% ਦੀ ਦਰ ਨਾਲ (ਕੈਪ $416)

Self-employed ਲੋਕ 11.9% ਦੀ ਮਿਲੀ-ਝੁਲੀ ਦਰ ਦੇਣਗੇ।


👶 Canada Child Benefit ਵਧਿਆ

Child Benefit ਵਿੱਚ ਵੀ inflation ਦੇ ਅਨੁਸਾਰ Tax Changes ਕੀਤੇ ਗਏ:

  • 6 ਸਾਲ ਤੋਂ ਘੱਟ ਉਮਰ: $8,157 ਪ੍ਰਤੀ ਸਾਲ
  • 6 ਤੋਂ 17 ਸਾਲ: $6,883 ਪ੍ਰਤੀ ਸਾਲ
  • Phase-out threshold: $38,237

💰 TFSA Limit 2026 ਵਿੱਚ ਬਦਲਿਆ ਨਹੀਂ

Tax-Free Savings Account (TFSA) ਦੀ ਲਿਮਿਟ $7,000 ਹੀ ਰਹੇਗੀ।


📈 RRSP ਅਤੇ OAS ਬਦਲਾਅ

  • RRSP contribution limit: $33,810
  • OAS repayment threshold: $95,353

CRA ਦੇ ਇਹ Tax Changes 2026 ਵਿੱਚ ਤੁਹਾਡੀ take-home ਜੇਬ ‘ਤੇ ਸਿੱਧਾ ਅਸਰ ਪਾਉਣਗੇ। Inflation-indexing ਕਾਰਨ middle-class ਲਈ ਕੁਝ ਰਾਹਤ ਆ ਸਕਦੀ ਹੈ, ਪਰ EI ਅਤੇ CPP ਯੋਗਦਾਨ ਵਧਣ ਨਾਲ ਕੁੱਲ deductions ਵੀ ਵਧਣਗੀਆਂ।