GTA News Media

Top Info Bar
22.1°C Toronto Loading date...
Punjab

ਵੱਡਾ ਫੈਸਲਾ: ਪੰਜਾਬ ਦੇ CM ਚਰਨਜੀਤ ਚੰਨੀ ਨੇ ਲਿਆ ਵੱਡਾ ਫੈਸਲਾ

ਵੱਡਾ ਫੈਸਲਾ: ਪੰਜਾਬ ਦੇ CM ਚਰਨਜੀਤ ਚੰਨੀ ਨੇ ਲਿਆ ਵੱਡਾ ਫੈਸਲਾ
Share this post via:

ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਿਟਾਇਰਮੈਂਟ ਮਗਰੋਂ ਮੁੜ ਨਿਯੁਕਤ ਕੀਤੇ ਗਏ ਮੁਲਾਜ਼ਮਾਂ ਅਤੇ ਅਫ਼ਸਰਾਂ ਭਾਵ ਸਰਕਾਰੀ ਨੌਕਰੀ ਕਰਦੇ ਅਧਿਕਾਰੀਆਂ ਨੂੰ ਤੁਰੰਤ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪ੍ਰਸੋਨਲ ਮਹਿਕਮੇ ਨੇ 9 ਨਵੰਬਰ ਦੀ ਤਾਰੀਖ਼ੀ ‘ਚ ਜਾਰੀ ਕੀਤੇ ਇਨ੍ਹਾਂ ਹੁਕਮਾਂ ‘ਚ ਕਿਹਾ ਗਿਆ ਹੈ ਕਿ, ਅਜਿਹੇ ਸਾਰੇ ਕਰਮਚਾਰੀ-ਅਧਿਕਾਰੀ ਸੇਵਾ ਤੋਂ ਮੁਕਤ ਕਰ ਦਿੱਤੇ ਜਾਣ।