DCWਦੀ ਚੀਫ਼ ਨੇ ਕੰਗਨਾ ਰਣੌਤ ਤੋਂ ‘ਪਦਮ ਸ਼੍ਰੀ’ ਵਾਪਸ ਲੈਣ ਦੀ ਕੀਤੀ ਮੰਗ
New Delhi: Delhi Women’s Commission chief Swati Maliwal has written a letter to President Ramnath Kovind requesting him to withdraw the Padma Shri award given to actress Kangana Ranaut. This is because Kangana Ranaut had on Thursday sparked controversy by saying that India got “real independence” in 2014 and the country got “begging” in 1947.
It may be recalled that in 2014, Narendra Modi became the Prime Minister of the country. Swati Maliwal has demanded that a case of treason be registered against Ranaut. She wrote in the letter that Kangana’s statements show how much she hated many of our freedom fighters like Bhagat Singh and Mahatma Gandhi. It is a well-known fact that we got our independence from the British rule only because of the sacrifices of our great freedom fighters.
Maliwal also said that Ranaut’s statement had hurt the feelings of millions of Indians.
DCWਦੀ ਚੀਫ਼ ਨੇ ਕੰਗਨਾ ਰਣੌਤ ਤੋਂ ‘ਪਦਮ ਸ਼੍ਰੀ’ ਵਾਪਸ ਲੈਣ ਦੀ ਕੀਤੀ ਮੰਗ
ਨਵੀਂ ਦਿੱਲੀ — ਦਿੱਲੀ ਮਹਿਲਾ ਕਮਿਸ਼ਨ ਦੀ ਚੀਫ਼ ਸਵਾਤੀ ਮਾਲੀਵਾਲ ਨੇ ਅਭਿਨੇਤਰੀ ਕੰਗਨਾ ਰਣੌਤ ਨੂੰ ਮਿਲੇ ਪਦਮ ਸ਼੍ਰੀ ਐਵਾਰਡ ਨੂੰ ਵਾਪਸ ਲੈਣ ਦੀ ਬੇਨਤੀ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿੱਠੀ ਲਿਖੀ। ਕਿਉਕਿ ਕੰਗਨਾ ਰਣੌਤ ਨੇ ਵੀਰਵਾਰ ਨੂੰ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ ਕਿ ਭਾਰਤ ਨੂੰ ‘ਅਸਲੀ ਆਜ਼ਾਦੀ’ 2014 ਵਿੱਚ ਮਿਲੀ ਤੇ 1947 ’ਚ ਦੇਸ਼ ਨੂੰ ‘ਭੀਖ’ ਮਿਲੀ ਸੀ।
ਦੱਸ ਦਈਏ ਕਿ ਸਾਲ 2014 ‘ਚ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਸਵਾਤੀ ਮਾਲੀਵਾਲ ਨੇ ਰਣੌਤ ਵਿਰੁੱਧ ਰਾਜ ਧਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।ਤੇ ਉਨ੍ਹਾਂ ਨੇ ਚਿੱਠੀ ‘ਚ ਲਿਿਖਆ ਹੈ ਕਿ ਕੰਗਨਾ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਉਸਦੇ ਅੰਦਰ ਭਗਤ ਸਿੰਘ, ਮਹਾਤਮਾ ਗਾਂਧੀ ਵਰਗੇ ਸਾਡੇ ਕਈ ਸੁਤੰਤਰਤਾ ਸੰਗ੍ਰਾਮ ਸੈਨਾਨੀਆਂ ਪ੍ਰਤੀ ਕਿੰਨੀ ਨਫ਼ਰਤ ਭਰੀ ਹੋਈ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਤੱਕ ਦੇ ਦਿੱਤੀ।ਤੇ ਇਹ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮਹਾਨ ਸੁਤੰਤਰਤਾ ਸੈਨਾਨੀਆਂ ਦੀ ਕੁਰਬਾਨੀ ਕਾਰਨ ਹੀ ਸਾਨੂੰ ਬ੍ਰਿਿਟਸ਼ ਰਾਜ ਤੋਂ ਆਜ਼ਾਦੀ ਮਿਲੀ।
ਮਾਲੀਵਾਲ ਨੇ ਇਹ ਵੀ ਕਿਹਾ ਕਿ ਰਣੌਤ ਦੇ ਬਿਆਨ ਨਾਲ ਲੱਖਾਂ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਬਹੁਤ ਹੀ ਦੁੱਖ ਪਹੁੰਚਿਆ ਹੈ।