ਹਰ-ਰੋਜ਼ 15 ਮਿੰਟ ਕਰੋ ਇਹ ਕੰਮ ਜਲਦੀ ਹੀ ਘਟੇਗਾ ਵਜਨ
If you want to loss weight but are not able to exercise for a long time due to lack of time, then today we are going to tell you a way in which your whole body will be exercised in just 15-20 minutes. . Of course, you can loss weight by jumping rope continuously for a while. Jumping rope not only reduces weight but also has many other benefits. Find out how long you need to jump rope to lose weight and how many calories you can burn in a day.
According to fitness experts, jumping rope continuously for 15 to 20 minutes reduces obesity. There are several benefits to skipping rope for your body.
Other benefits of skipping rope
1. Jumping rope continuously for 10 minutes daily improves blood circulation.
2. Jumping rope also reduces the risk of heart disease.
3. Jumping rope can also cure diseases like heart attack and depression.
4. Children’s height increases with jumping rope.
5- Jumping rope also helps in strengthening the bones and relieving knee pain.
These are the things to keep in mind when skipping rope
1. Skipping rope on an empty stomach should be avoided as it can cause abdominal pain.
2. Do not jump rope immediately after eating, take about 2 hours.
3. Do any light exercise before jumping rope, as doing so prepares the body for skipping rope.
ਹਰ-ਰੋਜ਼ 15 ਮਿੰਟ ਕਰੋ ਇਹ ਕੰਮ ਜਲਦੀ ਹੀ ਘਟੇਗਾ ਵਜਨ
ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਪਰ ਸਮੇਂ ਦੀ ਕਮੀ ਕਾਰਨ ਲੰਬੇ ਸਮੇਂ ਲਈ ਕਸਰਤ ਕਰਨ ਦੇ ਯੋਗ ਨਹੀਂ ਹੋ, ਤਾਂ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ‘ਚ ਸਿਰਫ 15-20 ਮਿੰਟਾਂ ‘ਚ ਹੀ ਤੁਹਾਡੀ ਪੂਰੀ ਬੋਡੀ ਦੀ ਐਕਸਰਸਾਈਜ਼ ਹੋ ਜਾਏਗੀ। ਬਿਲਕੁਲ, ਤੁਸੀਂ ਕੁਝ ਸਮੇਂ ਲਈ ਲਗਾਤਾਰ ਰੱਸੀ ਟੱਪ ਕੇ ਭਾਰ ਘਟਾ ਸਕਦੇ ਹੋ। ਰੱਸੀ ਨੂੰ ਜੰਪ ਕਰਨ ਨਾਲ ਨਾ ਸਿਰਫ ਭਾਰ ਘਟਦਾ ਹੈ ਬਲਕਿ ਇਸ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ। ਜਾਣੋ ਤੁਹਾਨੂੰ ਭਾਰ ਘਟਾਉਣ ਲਈ ਕਿੰਨੀ ਦੇਰ ਤੱਕ ਰੱਸੀ ਟੱਪਣੀ ਚਾਹੀਦੀ ਹੈ ਤੇ ਇੱਕ ਦਿਨ ‘ਚ ਤੁਸੀਂ ਕਿੰਨੀ ਕੈਲੋਰੀ ਬਰਨ ਕਰ ਸਕਦੇ ਹੋ।
ਫਿੱਟਨੈੱਸ ਦੇ ਮਾਹਰਾਂ ਅਨੁਸਾਰ, 15 ਤੋਂ 20 ਮਿੰਟ ਤੱਕ ਲਈ ਲਗਾਤਾਰ ਰੱਸੀ ਟੱਪਣ ਨਾਲ ਮੋਟਾਪਾ ਘੱਟਦਾ ਹੈ। ਰੱਸੀ ਟੱਪਣ ਦੇ ਤੁਹਾਡੇ ਸਰੀਰ ਲਈ ਬਹੁਤ ਹੀ ਸਾਰੇ ਫਾਇਦੇ ਹਨ ,ਜੋ ਕਿ ਹੇਠ ਲਿਖੇ ਅਨੁਸਾਰ ਹਨ।
ਰੱਸੀ ਟੱਪਣ ਦੇ ਹੋਰ ਫਾਇਦੇ
1. ਰੋਜ਼ਾਨਾ 10 ਮਿੰਟ ਲਗਾਤਾਰ ਰੱਸੀ ਟੱਪਣ ਨਾਲ ਬੱਲਡ ਸਰਕੂਲੇਸ਼ਨ ‘ਚ ਸੁਧਾਰ ਹੁੰਦਾ ਹੈ।
2. ਰੱਸੀ ਟੱਪਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਜਾਦਾ ਹੈ।
3. ਰੱਸੀ ਟੱਪਣ ਨਾਲ ਦਿਲ ਦੇ ਦੌਰੇ ਤੇ ਡਿਪ੍ਰੈਸ਼ਨ ਵਰਗੀਆਂ ਬਿਮਾਰੀਆਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
4. ਰੱਸੀ ਟੱਪਣ ਦੇ ਨਾਲ ਬੱਚਿਆਂ ਦਾ ਕੱਦ ਵੱਧਦਾ ਹੈ॥
5- ਰੱਸੀ ਟੱਪਣਾ ਹੱਡੀਆਂ ਨੂੰ ਮਜ਼ਬੂਤ ਬਣਾਉਣ ਤੇ ਗੋਡਿਆਂ ਦੇ ਦਰਦ ਨੂੰ ਦੂਰ ਕਰਨ ‘ਚ ਵੀ ਮਦਦ ਕਰਦਾ ਹੈ।
ਰੱਸੀ ਟੱਪਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
1. ਖਾਲੀ ਪੇਟ ਰੱਸੀ ਟੱਪਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।ਕਿਉਕਿ ਇਸ ਨਾਲ ਪੇਟ ‘ਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।
2. ਖਾਣਾ ਖਾਣ ਤੋਂ ਤੁਰੰਤ ਬਾਅਦ ਰੱਸੀ ਨਹੀ ਟੱਪਣੀ ਚਾਹੀਦੀ, ਤਕਰੀਬਨ 2 ਘੰਟੇ ਦਾ ਸਮਾਂ ਜਰੂਰ ਲਓ।
3. ਰੱਸੀ ਜੰਪ ਕਰਨ ਤੋਂ ਪਹਿਲਾਂ ਕੋਈ ਵੀ ਹਲਕੀ ਕਸਰਤ ਕਰੋ,ਕਿਉਕਿ ਇਸ ਤਰ੍ਹਾ ਕਰਨ ਨਾਲ ਸਰੀਰ ਰੱਸੀ ਟੱਪਣ ਲਈ ਤਿਆਰ ਹੋ ਜਾਦਾ ਹੈ।