GTA News Media

Top Info Bar
22.1°C Toronto Loading date...
Health

Know: What are the benefits of boiling dates in milk

Know: What are the benefits of boiling dates in milk
Share this post via:

ਜਾਣੋ :ਦੁੱਧ ‘ਚ ਛੁਹਾਰਾ ਉਬਾਲ ਕੇ ਪੀਣ ਨਾਲ ਸਰੀਰ ਨੂੰ ਕਿ ਹੁੰਦੇ ਨੇ ਫ਼ਾਇਦੇ

Dates are very beneficial for our body. And by eating dates, many diseases of the body are cured. And by eating dates boiled in milk, its benefits are doubled. The date palm is a kind of fruit which is made by drying the date palm. Dates are rich in vitamins, iron, calcium, zinc and magnesium. That is why today we are going to tell you about the problems that can be overcome by boiling dates in milk.

The health benefits of boiling dates in milk

Remove the weakness of the body
If you feel weak and tired all the time, then boil dates in milk and mix it with sugar and drink it regularly. By consuming it regularly, your weakness will go away in a few days.

Avoid anemia
Eating dates daily and drinking boiled milk will cure anemia in your body.

Increases strength
If you are very thin and your body is weak, then boil the dates in milk and drink it. Doing so removes the weakness of the body.

Problems with constipation
The date palm is also used for constipation. In the morning and evening, chew two dates and then drink lukewarm water. This way the problem of constipation goes away.

Controlling Diabetes
Diabetics must eat dates 8-10 times a day. This way the sugar stays under control.

The sound is clear
If your voice is heavy and does not sound clear, boil the milk in the milk and drink it after cooling the milk. And do not drink water for one hour after drinking the milk. Doing so will clear the sound.

ਜਾਣੋ :ਦੁੱਧ ‘ਚ ਛੁਹਾਰਾ ਉਬਾਲ ਕੇ ਪੀਣ ਨਾਲ ਸਰੀਰ ਨੂੰ ਕਿ ਹੁੰਦੇ ਨੇ ਫ਼ਾਇਦੇ

ਛੁਹਾਰਾ ਸਾਡੇ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ।ਤੇ ਛੁਹਾਰੇ ਖਾਣ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ।ਅਤੇ ਛੁਹਾਰੇ ਨੂੰ ਦੁੱਧ ‘ਚ ਉਬਾਲ ਕੇ ਖਾਣ ਨਾਲ ਇਸ ਦੇ ਫ਼ਾਇਦੇ ਦੁੱਗਣੇ ਹੋ ਜਾਂਦੇ ਹਨ। ਛੁਹਾਰਾ ਇੱਕ ਤਰ੍ਹਾਂ ਦਾ ਮੇਵਾ ਹੀ ਹੁੰਦਾ ਹੈ, ਜੋ ਕਿ ਖਜੂਰ ਨੂੰ ਸੁਕਾ ਕੇ ਬਣਾਇਆ ਜਾਂਦਾ ਹੈ। ਛੁਹਾਰੇ ’ਚ ਵਿਟਾਮਿਨ, ਆਇਰਨ, ਕੈਲਸ਼ੀਅਮ, ਜਿੰਕ ਅਤੇ ਮੈਗਨੀਸ਼ੀਅਮ ਭਰਪੂਰ ਪਾਇਆ ਜਾਂਦਾ ਹੈ। ਇਸੇ ਕਰਕੇ ਅੱਜ ਅਸੀਂ ਤੁਹਾਨੂੰ ਦੁੱਧ ‘ਚ ਛੁਹਾਰਾ ਉਬਾਲ ਕੇ ਖਾਣ ਨਾਲ ਦੂਰ ਹੋਣ ਵਾਲਿਆਂ ਸਮੱਸਿਆਵਾਂ ਦੇ ਬਾਰੇ ਦੱਸਣ ਜਾ ਰਹੇ ਹਾ।

ਦੁੱਧ ‘ਚ ਛੁਹਾਰਾ ਉਬਾਲ ਕੇ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦੇ

ਸਰੀਰ ਦੀ ਕਮਜ਼ੋਰੀ ਹੋਵੇ ਦੂਰ
ਜੇ ਤੁਹਾਨੂੰ ਕਮਜ਼ੋਰੀ ਤੇ ਹਮੇਸ਼ਾ ਥਕਾਵਟ ਮਹਿਸੂਸ ਹੁੰਦੀ ਹੈ , ਤਾਂ ਰੋਜ਼ਾਨਾ ਦੁੱਧ ‘ਚ ਛੁਹਾਰੇ ਉਬਾਲ ਕੇ ਤੇ ਮਿਸ਼ਰੀ ਮਿਲਾ ਕੇ ਪੀਓ ।ਤੇ ਇਸ ਦਾ ਲਗਾਤਾਰ ਸੇਵਨ ਕਰਨ ਨਾਲ ਕੁਝ –ਕ ਹੀ ਦਿਨਾਂ ‘ਚ ਹੀ ਤੁਹਾਡੀ ਕਮਜ਼ੋਰੀ ਦੂਰ ਹੋ ਜਾਵੇਗੀ ।

ਖੂਨ ਦੀ ਘਾਟ ਹੋਵੇ ਦੂਰ
ਰੋਜ਼ਾਨਾ ਛੁਹਾਰੇ ਖਾਣ ਨਾਲ ਤੇ ਦੁੱਧ ‘ਚ ਉਬਾਲ ਕੇ ਪੀਣ ਨਾਲ ਤੁਹਾਡੇ ਸਰੀਰ ‘ਚ ਖੂਨ ਦੀ ਕਮੀ ਪੂਰੀ ਹੋ ਜਾਵੇਗੀ ।

ਤਾਕਤ ਵਧਾਏ
ਜੇ ਤੁਸੀਂ ਬਹੁਤ ਹੀ ਜ਼ਿਆਦਾ ਦੁਬਲੇ ਪਤਲੇ ਹੋ ਤੇ ਤੁਹਾਡਾ ਸਰੀਰ ਕਮਜ਼ੋਰ ਹੈ, ਤਾਂ ਦੁੱਧ ‘ਚ ਛੁਹਾਰੇ ਉਬਾਲ ਕੇ ਪੀਓ। ਇਸ ਤਰ੍ਹਾਂ ਕਰਨ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਦੀ ਹੈ।

ਕਬਜ਼ ਦੀ ਸਮੱਸਿਆ
ਛੁਹਾਰੇ ਦਾ ਇਸਤੇਮਾਲ ਕਬਜ਼ ਦੀ ਬੀਮਾਰੀ ਲਈ ਵੀ ਕੀਤਾ ਜਾਂਦਾ ਹੈ। ਸਵੇਰੇ ਤੇ ਸ਼ਾਮ ਦੋ ਛੁਹਾਰੇ ਚਬਾ ਕੇ ਖਾਓ ਤੇ ਫਿਰ ਕੋਸਾ ਪਾਣੀ ਪੀ ਲਓ। ਇਸ ਤਰ੍ਹਾ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।

ਸ਼ੂਗਰ ਹੋਵੇ ਕੰਟਰੋਲ
ਸ਼ੂਗਰ ਦੇ ਰੋਗੀਆਂ ਨੂੰ ਦਿਨ ‘ਚ 8-10 ਵਾਰ ਛੁਹਾਰੇ ਜਰੂਰ ਖਾਣੇ ਚਾਹੀਦੇ ਹਨ। ਇਸ ਤਰ੍ਹਾ ਕਰਨ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ।

ਆਵਾਜ਼ ਹੋਵੇ ਸਾਫ
ਜੇ ਤੁਹਾਡੀ ਆਵਾਜ਼ ‘ਚ ਭਾਰੀਪਨ ਤੇ ਆਵਾਜ ਸਾਫ਼ ਨਹੀਂ ਨਿਕਲਦੀ, ਤਾਂ ਦੁੱਧ ‘ਚ ਛੁਹਾਰੇ ਉਬਾਲ ਕੇ ਦੁੱਧ ਨੂੰ ਠੰਡਾ ਕਰਕੇ ਪੀਓ।ਅਤੇ ਦੁੱਧ ਪੀਣ ਤੋਂ ਇੱਕ ਘੰਟੇ ਬਾਅਦ ਤੱਕ ਪਾਣੀ ਨਾ ਪੀਓ। ਏਵੇ ਕਰਨ ਨਾਲ ਆਵਾਜ਼ ਸਾਫ ਹੋ ਜਾਵੇਗੀ।