ਬ੍ਰਿਿਟਸ਼ ਹਾਈ ਕਮਿਸ਼ਨਰ ਐਲਿਸ ਨੇ ਸਿੱਖਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ
New Delhi / UK: British High Commissioner to India Alex Ellis on Friday congratulated birth anniversary of Guru Nanak Dev ji ,Guru Nanak Dev ji the founder of the Sikh faith and the first Guru of the Sikhs. Alex Ellis, the British High Commissioner to India, in a tweet posted with the video, said, ‘Guru Nanak’s birthday greetings to Sikhs celebrating Guru Nanak’s birthday in India, UK and around the world.
“Today is Guru Nanak’s Dev ji birthday, a big day for every Sikh around the world,” Ellis said. UK Sikhs make a huge contribution to the UK and about 25,000 Indians live in the UK. They work for the National Health Service in India, which includes many British Sikhs.
ਬ੍ਰਿਿਟਸ਼ ਹਾਈ ਕਮਿਸ਼ਨਰ ਐਲਿਸ ਨੇ ਸਿੱਖਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ
ਨਵੀਂ ਦਿੱਲੀ/ਬ੍ਰਿਟੇਨ: ਭਾਰਤ ‘ਚ ਬ੍ਰਿਿਟਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਸ਼ੁੱਕਰਵਾਰ ਨੂੰ ਸਿੱਖ ਧਰਮ ਦੇ ਸੰਸਥਾਪਕ ਤੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਭਾਰਤ ‘ਚ ਬ੍ਰਿਿਟਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਇਕ ਵੀਡੀਓ ਦੇ ਨਾਲ ਪੋਸਟ ਕੀਤੇ ਟਵੀਟ ‘ਚ ਕਿਹਾ, ‘ਭਾਰਤ, ਯੂਕੇ ਤੇ ਦੁਨੀਆ ਭਰ ‘ਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਸਿੱਖਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ।’
ਐਲਿਸ ਨੇ ਕਿਹਾ, ‘ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈ, ਦੁਨੀਆ ਭਰ ਦੇ ਹਰ ਸਿੱਖ ਲਈ ਬਹੁਤ ਵੱਡਾ ਦਿਨ ਹੈ। ਯੂ.ਕੇ. ‘ਚ ਸਿੱਖਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਤੇ ਲਗਭਗ 25,000 ਭਾਰਤੀ ਯੂ.ਕੇ. ‘ਚ ਨੈਸ਼ਨਲ ਹੈਲਥ ਸਰਵਿਸ ‘ਚ ਕੰਮ ਕਰਦੇ ਹਨ, ਜਿਸ ‘ਚ ਬਹੁਤ ਸਾਰੇ ਬ੍ਰਿਿਟਸ਼ ਸਿੱਖ ਵੀ ਸ਼ਾਮਲ ਹਨ।