GTA News Media

Top Info Bar
22.1°C Toronto Loading date...
Health

Eating pumpkin seeds is beneficial for men

Eating pumpkin seeds is beneficial for men
Share this post via:

ਕੱਦੂ ਦੇ ਬੀਜ ਖਾਣੇ ਕਿਉ ਪੁਰਸ਼ਾ ਲਈ ਹੁੰਦੇ ਹਨ ਫਾਇਦੇਮੰਦ

Pumpkin seeds are rich in zinc which strengthens the immune system and enhances fertility. That is why using pumpkin seeds is very beneficial for men. Zinc deficiency in men causes low levels of the sex hormone testosterone.

Eating pumpkin improves sex life and also increases fertility, potency and sex drive. Its seeds contain a wide variety of minerals such as magnesium, potassium, phosphorus, zinc, fiber and selenium. Selenium acts as an antioxidant that protects the body from free cell damage. And it also protects men from prostate cancer.

1. Pumpkin seeds are a great supplement for the health of the prostate which works to keep the 2F85 Nolurgud Frostrout healthy.

2. These seeds also kill intestinal worms such as tapeworms.

3. These seeds have a warming effect so they reduce the phlegm and also protect the body from infection.

 

ਕੱਦੂ ਦੇ ਬੀਜ ਖਾਣੇ ਕਿਉ ਪੁਰਸ਼ਾ ਲਈ ਹੁੰਦੇ ਹਨ ਫਾਇਦੇਮੰਦ

ਕੱਦੂ ਦੇ ਬੀਜ ਵਿੱਚ ਜ਼ਿੰਕ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਕੇ ਪ੍ਰਜਨਨ ਸਮਰੱਥਾ ਨੂੰ ਵੀ ਵਧਾਉਂਦਾ ਹੈ। ਇਸ ਕਰਕੇ ਕੱਦੂ ਦੇ ਬੀਜਾਂ ਦੀ ਵਰਤੋਂ ਕਰਨੀ ਪੁਰਸ਼ਾਂ ਲਈ ਬਹੁਤ ਹੀ ਲਾਭਦਾਇਕ ਹੁੰਦੀ ਹੈ। ਪੁਰਸ਼ਾਂ ਵਿੱਚ ਜ਼ਿੰਕ ਦੀ ਕਮੀ ਕਾਰਨ ਸੈਕਸੁਅਲ ਹਾਰਮੋਨ ਟੈਸਟੋਸਟੇਰੋਨ ਘੱਟ ਬਣਦਾ ਹੈ।

ਕੱਦੂ ਦੇ ਖਾਣ ਨਾਲ ਸੈਕਸ ਲਾਈਫ਼ ਚੰਗੀ ਹੁੰਦੀ ਹੈ ਤੇ ਇਹ ਫਰਟਿਿਲਟੀ, ਪੋਟੇਂਸੀ ਤੇ ਸੈਕਸ ਡਰਾਈਵ ਨੂੰ ਵੀ ਵਧਾਉਂਦਾ ਹੈ। ਇਸ ਦੇ ਬੀਜਾਂ ਵਿੱਚ ਬਹੁਤ ਪ੍ਰਕਾਰ ਦੇ ਮਿਨਰਲਸ ਪਾਏ ਜਾਂਦੇ ਹਨ ਜਿਵੇਂ ਕਿ ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਜ਼ਿੰਕ, ਫਾਈਬਰ ਅਤੇ ਸੇਲੇਨਿਯਮ ਆਦਿ। ਸੇਲੇਨਿਯਮ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ ਜੋ ਕਿ ਸਰੀਰ ਨੂੰ ਫ਼ਰੀ ਸੈੱਲ ਡੈਮੇਜ ਤੋਂ ਬਚਾ ਕੇ ਰੱਖਦਾ ਹੈ।ਅਤੇ ਇਹ ਸੇਲੇਨਿਯਮ ਪੁਰਸ਼ਾਂ ਨੂੰ ਪ੍ਰੋਪਟ੍ਰੈਟ ਕੈਂਸਰ ਤੋਂ ਵੀ ਬਚਾਉਂਦਾ ਹੈ।

1. ਕੱਦੂ ਦੇ ਬੀਜ ਪ੍ਰੋਸਟ੍ਰੇਟ ਦੇ ਸਿਹਤ ਲਈ ਬਹੁਤ ਹੀ ਵਧੀਆ ਸਪਲੀਮੈਂਟ ਹੈ ਜੋ ਕਿ 2F8 5Nolurgud Frostrout ਨੂੰ ਠੀਕ ਰੱਖਣਾ ਦਾ ਕੰਮ ਕਰਦਾ ਹੈ।

2. ਇਹ ਬੀਜ ਅੰਤੜੀਆਂ ਵਿੱਚ ਪਾਏ ਜਾਣ ਵਾਲੇ ਕੀੜਿਆਂ ਜਿਵੇਂ ਕੀ ਟੇਪਵਾਰਮ ਆਦਿ ਨੂੰ ਵੀ ਖ਼ਤਮ ਕਰਦੇ ਹਨ।

3. ਇਨ੍ਹਾਂ ਬੀਜਾ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਹ ਕਫ਼ ਨੂੰ ਘੱਟ ਕਰਕੇ ਸਰੀਰ ਨੂੰ ਇਨਫੈਕਸ਼ਨ ਤੋਂ ਵੀ ਬਚਾਉਂਦੇ ਹਨ।