ਪੀਰੀਅਰਡਜ਼ ਦੌਰਾਨ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ ਇਹਨਾ ਘਰੇਲੂ ਨੁਸਖਿਆ ਰਾਹੀ
Women have a lot of pain during the menstrual period. During this time women feel extremely tired. For many women the pain during this time is unbearable, so they have to take medicine. Today we are going to tell you some home remedies to get rid of the problem that occurs during periods. Let’s find out now from our local recipe!
Consumption of celery water
Hot water with celery should be drunk during menstrual cramps. Consumption of this water will relieve the pain during menstrual period.
Use basil leaves
Boil basil leaves in hot water. Mix 1 teaspoon of honey in it and take it thrice in the days of menstruation, the pain will be cured.
Consumption of lemon
Mix cinnamon in lemon juice and eat it daily. Doing so will get rid of the problem of menstruation not coming on time.
Use of fennel seeds
The use of fennel will get rid of all the problems related to menstruation.
Do not do any kind of exercise
Do not do any exercise or yoga asanas during these days of menstruation. Exercise releases endorphin chemicals from the body, which causes pain.
ਪੀਰੀਅਰਡਜ਼ ਦੌਰਾਨ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ ਇਹਨਾ ਘਰੇਲੂ ਨੁਸਖਿਆ ਰਾਹੀ
ਔਰਤਾਂ ਨੂੰ ਮਹਾਵਾਰੀ ਦੇ ਦਿਨਾਂ ਵਿੱਚ ਬਹੁਤ ਦਰਦ ਹੁੰਦਾ ਹੈ। ਇਸ ਦੌਰਾਨ ਔਰਤਾਂ ਬੇਹੱਦ ਥੱਕੀਆਂ ਹੋਈਆਂ ਮਹਿਸੂਸ ਕਰਦੀਆਂ ਹਨ। ਕਈ ਔਰਤਾਂ ਲਈ ਇਸ ਦੌਰਾਨ ਹੋਣ ਵਾਲਾ ਦਰਦ ਬਰਦਾਸ਼ਤ ਤੋਂ ਵੀ ਬਾਹਰ ਹੋ ਜਾਂਦਾ ਹੈ, ਜਿਸ ਕਰਕੇ ਦਵਾਈ ਵੀ ਲੈਣੀ ਪੈਂਦੀ ਹੈ। ਅੱਜ ਅਸੀਂ ਤੁਹਾਨੂੰ ਪੀਰੀਅਰਡਜ਼ ਦੌਰਾਨ ਹੋਣ ਵਾਲੀਆਂ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਦੇਸੀ ਨੁਸਖੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਦੇਸੀ ਨੁਸਖਿਆਂ ਬਾਰੇ।
ਅਜਵਾਇਨ ਦੇ ਪਾਣੀ ਦਾ ਸੇਵਨ
ਮਹਾਵਾਰੀ ਦੇ ਦਿਨਾਂ ਵਿੱਚ ਹੋਣ ਵਾਲੇ ਦਰਦ ਦੌਰਾਨ ਅਜਵਾਇਨ ਵਾਲਾ ਗਰਮ ਪਾਣੀ ਪੀਣਾ ਚਾਹੀਦਾ ਹੈ।ਇਸ ਪਾਣੀ ਦਾ ਸੇਵਨ ਕਰਨ ਨਾਲ ਮਹਾਵਾਰੀ ਦੇ ਦਿਨਾਂ ‘ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ।
ਤੁਲਸੀ ਦੇ ਪੱਤਿਆਂ ਦੀ ਕਰੋ ਵਰਤੋਂ
ਤੁਲਸੀ ਦੇ ਪੱਤਿਆਂ ਨੂੰ ਗਰਮ ਪਾਣੀ ਵਿੱਚ ਪਾ ਕੇ ਉਬਾਲ ਲਵੋ। ਉਸ ਵਿੱਚ 1 ਚਮਚ ਸ਼ਹਿਦ ਮਿਲਾਕੇ ਮਹਾਵਾਰੀ ਦੇ ਦਿਨਾਂ ਵਿੱਚ ਤਿੰਨ ਵਾਰ ਲੈਣ ਨਾਲ ਦਰਦ ਠੀਕ ਹੋ ਜਾਵੇਗਾ।
ਨਿੰਬੂ ਦਾ ਸੇਵਨ
ਨਿੰਬੂ ਦੇ ਰਸ ਵਿੱਚ ਦਾਲਚੀਨੀ ਨੂੰ ਮਿਲਾ ਕੇ ਰੋਜ਼ ਖਾਓ। ਇਸ ਤਰ੍ਹਾ ਕਰਨ ਨਾਲ ਮਹਾਵਾਰੀ ਦਾ ਠੀਕ ਸਮੇਂ ਤੇ ਨਾ ਆਉਣ ਵਾਲੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
ਸੌਫ ਦੀ ਵਰਤੋਂ
ਸੌਫ ਦੀ ਵਰਤੋਂ ਕਰਨ ਨਾਲ ਮਹਾਵਾਰੀ ਨਾਲ ਸੰਬੰਧੀ ਹੋਣ ਵਾਲੀ ਸਾਰੀਆ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
ਕਿਸੇ ਵੀ ਤਰ੍ਹਾਂ ਦੀ ਕਸਰਤ ਨਾ ਕਰੋ
ਮਾਹਾਵਾਰੀ ਦੇ ਇਨ੍ਹਾਂ ਦਿਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਸਰਤ ਜਾਂ ਯੋਗ ਆਸਨ ਨਾ ਕਰੋ। ਕਸਰਤ ਕਰਨ ਨਾਲ ਸਰੀਰ ਵਿੱਚੋ ਐਨਡੋਰਫਿਨ ਕੈਮੀਕਲ ਬਾਹਰ ਨਿਕਲਦਾ ਹੈ, ਜਿਸ ਨਾਲ ਦਰਦ ਸ਼ੁਰੂ ਹੋ ਜਾਂਦਾ ਹੈ।