ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਨਾਲ 2 ਮੌਤਾਂ: ਟੋਰਾਂਟੋ ਪੁਲਿਸ
ਟੋਰਾਂਟੋ ਪੁਲਿਸ ਨੇ ਕਿਹਾ ਕਿ ਐਤਵਾਰ ਨੂੰ ਇੱਕ ਘਰੇਲੂ ਪਾਰਟੀ ਵਿੱਚ ਇੱਕ ਡਰੱਗ ਓਵਰਡੋਜ਼ ਨਾਲ ਦੋ ਮੌਤਾਂ ਹੋਈਆਂ।
ਪੁਲਿਸ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ ਦੋ ਆਦਮੀ – 33 ਅਤੇ 53 – ਯੋਂਗ ਸਟ੍ਰੀਟ ਅਤੇ ਲਾਟਨ ਬੁਲੇਵਾਰਡ ਵਿੱਚ ਇੱਕ ਪਾਰਟੀ ‘ਚ ਗਏ ਸਨ।
ਦੋਵਾਂ ਵਿਅਕਤੀਆਂ ਨੇ ਪਾਰਟੀ ਵਿਚ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ,ਜਿਸ ਦੀ ਵਜ੍ਹਾ ਨਾਲ ਉਹਨਾਂ ਦੀ ਮੌਤ ਹੋ ਗਈ ।
ਨਸ਼ੀਲੇ ਪਦਾਰਥਾਂ ਨੂੰ ਜਾਂਚ ਲਈ ਭੇਜਿਆ ਗਿਆ ਹੈ।