GTA News Media

Top Info Bar
22.1°C Toronto Loading date...
Health

ਪੇਟ ਦੀ ਚਰਬੀ ਨੂੰ ਕਰੋ ਘੱਟ ਸਿਰਫ lemon Tea ਰਾਹੀ

ਪੇਟ ਦੀ ਚਰਬੀ ਨੂੰ ਕਰੋ ਘੱਟ ਸਿਰਫ lemon Tea ਰਾਹੀ
Share this post via:

ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਲੇਮਨ ਟੀ ਨੂੰ ਰਾਮਬਣ ਮੰਨਿਆ ਜਾਂਦਾ ਹੈ। ਜੇ ਤੁਸੀਂ ਮੋਟੇ ਨਹੀਂ ਹੋ ਪਰ ਤੁਹਾਡਾ ਪੇਟ ਬਾਹਰ ਨਿੱਕਲਿਆ ਹੋਇਆ ਹੈ ਤਾਂ ਲੈਮਨ ਟੀ ਤੁਹਾਡੇ ਪੇਟ ਨੂੰ ਘੱਟ ਕਰ ਸਕਦੀ ਹੈ। ਇਸ ਤੋਂ ਬਿਨਾ ਲੈਮਨ ਟੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ।

ਲੈਮਨ ਟੀ ਬਣਾਉਣ ਲਈ ਜਰੂਰੀ ਸਮੱਗਰੀ

ਚਮਚ ਨਿੰਬੂ ਦਾ ਰਸ
ਦੋ ਚਮਚ ਸ਼ਹਿਦ
ਇਕ ਟੀ ਬੈਗ
ਗਾਰਨਿਸ਼ ਲਈ ਨਿੰਬੂ

ਲੈਮਨ ਟੀ ਬਣਾਉਣ ਦੀ ਵਿਧੀ

ਲੈਮਨ ਟੀ ਬਣਾਉਣ ਦੇ ਲਈ ਗਰਮ ਪਾਣੀ ਵਿੱਚ ਸ਼ਹਿਦ ਤੇ ਨਿੰਬੂ ਦਾ ਰਸ ਮਿਲਾਓ।ਤੇ ਜੇ ਤੁਸੀਂ ਤਾਜ਼ਾ ਨਿੰਬੂ ਦਾ ਉਪਯੋਗ ਕਰ ਰਹੇ ਹੋ ਤਾਂ ਅੱਧਾ ਨਿੰਬੂ ਲੈ ਸਕਦੇ ਹੋ। ਤੇ ਇਸ ਮਿਕਸਚਰ ਨੂੰ ਸ਼ਹਿਦ ‘ਚ ਚੰਗੀ ਤਰ੍ਹਾਂ ਮਿਲਾਓ।ਤੇ ਇਸ ਤੋਂ ਬਾਅਦ ਤੁਸੀਂ ਇਕ ਕੱਪ ਵਿੱਚ ਚਾਹ ਛਾਣ ਕੇ ਪੀਓ।

ਲੈਮਨ ਟੀ ਪੀਣ ਦੇ ਫਾਇਦੇ

ਨਿੰਬੂ ਵਿੱਚ ਸੀਟ੍ਰਿਕ ਐਸਿਡ ਹੁੰਦਾ ਹੈ। ਜੋ ਕਿ ਸਾਡੇ ਸਰੀਰ ਦੀ ਪਾਚਨ ਕਿਿਰਆ ਨੂੰ ਠੀਕ ਬਣਾਈ ਰੱਖਦਾ ਹੈ। ਇਸ ਕਰਕੇ ਰੋਜ਼ ਸਵੇਰੇ ਲੈਮਨ ਟੀ ਪੀਓ।

ਲੈਮਨ ਟੀ ਵਿੱਚ ਫਲੇਵੋਨੋਇਡਸ ਨਾਂਅ ਦਾ ਕੈਮੀਕਲ ਪਾਇਆ ਜਾਂਦਾ ਹੈ। ਜੋ ਕਿ ਸਾਡੇ ਸਰੀਰ ਦੀਆਂ ਖੂਨ ਧਮਨੀਆਂ ਵਿੱਚ ਕਲੌਟਸ ਨਹੀਂ ਬਣਨ ਦਿੰਦਾ ਜਿਸ ਨਾਲ ਹਾਰਟ ਅਟੈਕ ਦਾ ਖਤਰਾ ਵੀ ਘੱਟਦਾ ਹੈ।

ਲੈਮਨ ਟੀ ਸਰੀਰ ਦੀ ਇਮਿਊਨਿਟੀ ਨੂੰ ਸਟ੍ਰੌਂਗ ਕਰਦੀ ਹੈ।

ਲੈਮਨ ਟੀ ਪੀਣ ਨਾਲ ਸਰੀਰ ਨੂੰ ਸਰਦੀ ਤੇ ਫਲੂ ਜਿਹੀ ਸਮੱਸਿਆ ਨਹੀਂ ਹੁੰਦੀ।

ਲੈਮਨ ਟੀ ਵਿੱਚ ਕਾਫੀ ਐਂਟੀਆਕਸਾਈਡ ਗੁਣ ਹੁੰਦੇ ਹਨ। ਜੋ ਸਰੀਰ ਵਿੱਚ ਕੈਂਸਰ ਸੈੱਲ ਬਣਨ ਤੋਂ ਰੋਕਦਾ ਹੈ।