GTA News Media

Top Info Bar
22.1°C Toronto Loading date...
Canada Punjab Toronto/GTA

ਸਕਾਰਬੋਰੋ ਗੋਲੀਬਾਰੀ ਵਿੱਚ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ:ਪੁਲਿਸ

ਸਕਾਰਬੋਰੋ ਗੋਲੀਬਾਰੀ ਵਿੱਚ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ:ਪੁਲਿਸ
Share this post via:

ਸੋਮਵਾਰ ਸਵੇਰੇ ਸਕਾਰਬੋਰੋ ਵਿੱਚ ਕਈ  ਗੋਲੀਆਂ ਲੱਗਣ ਤੋਂ ਬਾਅਦ  ਇੱਕ 40 ਸਾਲਾਂ ਵਿਅਕਤੀ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹੈ।

ਟੋਰਾਂਟੋ ਦੇ ਪੈਰਾਮੈਡਿਕਸ ਨੇ ਕਿਹਾ ਕਿ ਗੋਲੀਬਾਰੀ ਦੀਆਂ ਰਿਪੋਰਟਾਂ ਲਈ ਉਨ੍ਹਾਂ ਨੂੰ ਸਵੇਰੇ 3:50 ਵਜੇ ਨੂਗੇਟ ਐਵੇਨਿਊ ਵਿੱਚ ਬੁਲਾਇਆ ਗਿਆ,ਜਿਥੇ ਉਹਨਾਂ ਨੇ ਪੀੜਤ  ਨੂੰ ਗੋਲਿਆਂ ਨਾਲ ਜ਼ਖਮੀ ਪਾਇਆ ।

ਉਸ ਨੂੰ ਇਲਾਜ ਲਈ ਹਸਪਤਾਲ ਦੇ ਟਰਾਮਾ ਸੈਂਟਰ ਲਿਜਾਇਆ ਗਿਆ।

ਪੁਲਿਸ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਕਿ ਗੋਲੀਬਾਰੀ ਕਿਸ ਕਾਰਨ ਹੋਈ ਅਤੇ ਨਾ ਹੀ ਉਨ੍ਹਾਂ ਨੇ ਕੋਈ ਸ਼ੱਕੀ ਜਾਣਕਾਰੀ ਦਿੱਤੀ।