ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਕਿ ਕੈਨੇਡਾ ਨੇ 2021 ਵਿੱਚ 401,000 ਵਿਦੇਸ਼ੀਆਂ ਨੂੰ ਸਥਾਈ ਨਿਵਾਸ ਦੇਣ ਦੇ ਆਪਣੇ ਟੀਚੇ ਨੂੰ ਪੂਰਾ ਕਰ ਲਿਆ ਹੈ।
ਕੈਨੇਡਾ, ਜੋ ਆਪਣੀ ਆਰਥਿਕਤਾ ਨੂੰ ਚਲਾਉਣ ਅਤੇ ਬਿਰਦ ਆਬਾਦੀ ਨੂੰ ਸਮਰਥਨ ਦੇਣ ਲਈ ਇਮੀਗ੍ਰੇਸ਼ਨ ‘ਤੇ ਨਿਰਭਰ ਕਰਦਾ ਹੈ, ਨੇ 2020 ਵਿੱਚ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ ਨੁੰ 185,000 ਤੱਕ ਘਟਦੇ ਹੋਏ ਦੇਖਿਆ, ਜਦੋਂ ਕੋਵਿਡ-19 ਕਾਰਨ ਸਰਹੱਦਾਂ ਵੱਡੇ ਪੱਧਰ ‘ਤੇ ਬੰਦ ਸਨ।
ਇਮੀਗ੍ਰੇਸ਼ਨ ਮੰਤਰੀ ਦੇ ਇੱਕ ਬਿਆਨ ਅਨੁਸਾਰ, ਨਵੇਂ 401,000 ਸਥਾਈ ਨਿਵਾਸੀਆਂ ਵਿੱਚੋਂ ਬਹੁਤੇ ਪਹਿਲਾਂ ਹੀ ਅਸਥਾਈ ਰੁਤਬੇ ‘ਤੇ ਕੈਨੇਡਾ ਵਿੱਚ ਸਨ।