ਓਨਟਾਰੀਓ ਵਿੱਚ ਮੰਗਲਵਾਰ ਨੂੰ 8,825 ਨਵੇਂ ਕੋਵਿਡ-19 ਮਾਮਲੇ ਆਏ ਸਾਹਮਣੇ
Ontario reported another 8,825 new COVID-19 cases On Tuesday.
According to Health Minister Christine Elliott, there are 491 patients hospitalised with COVID-19 as of Tuesday, with 187 of them in intensive care units.
On Monday, more than 144,000 doses of COVID-19 vaccination were given out, according to Elliott.
The COVID patients in the ICU have a seven-day rolling average of 171.
The rolling seven-day average of new daily cases is now 8,318, nearly quadruple the amount of 3,153 one week ago.
ਓਨਟਾਰੀਓ ਵਿੱਚ ਮੰਗਲਵਾਰ ਨੂੰ ਕੋਵਿਡ-19 ਦੇ 8,825 ਹੋਰ ਮਾਮਲੇ ਸਾਹਮਣੇ ਆਏ।
ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਕਿਹਾ ਕਿ ਮੰਗਲਵਾਰ ਤੱਕ 491 ਲੋਕ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖਲ ਹਨ, ਅਤੇ ਉਨ੍ਹਾਂ ਵਿੱਚੋਂ 187 ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹਨ।
ਇਲੀਅਟ ਨੇ ਕਿਹਾ ਕਿ ਸੋਮਵਾਰ ਨੂੰ ਕੋਵਿਡ-19 ਟੀਕਿਆਂ ਦੀਆਂ 144,000 ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ।
ਆਈਸੀਯੂ ਵਿੱਚ ਕੋਵਿਡ ਮਰੀਜ਼ਾਂ ਲਈ ਸੱਤ ਦਿਨਾਂ ਦੀ ਰੋਲਿੰਗ ਔਸਤ 171 ਹੈ।
ਨਵੇਂ ਰੋਜ਼ਾਨਾ ਕੇਸਾਂ ਦੀ ਰੋਲਿੰਗ ਸੱਤ ਦਿਨਾਂ ਦੀ ਔਸਤ ਹੁਣ 8,318 ਹੈ, ਜੋ ਇੱਕ ਹਫ਼ਤਾ ਪਹਿਲਾਂ 3,153 ਦੇ ਅੰਕੜੇ ਨਾਲੋਂ ਦੁੱਗਣੀ ਹੈ।