NDP leader Jagmeet Singh blessed with a baby girl
ਕਨੇਡਾ ਦੇ ਐਨਡੀਪੀ ਪਾਰਟੀ ਦੇ ਆਗੂ ਜਗਮੀਤ ਸਿੰਘ ਬੇਟੀ ਦੇ ਬਾਪ ਬਣੇ
Toronto – (Baljinder Sekha) Canada’s NDP party leader Sardar Jagmeet Singh and his wife Gurkiran Kaur Sidhu blessed with a baby girl on January 3. This is their first child. Various Canadian leaders have congratulated the Dhaliwal and Sidhu families.
ਟੋਰਾਟੋ -(ਬਲਜਿੰਦਰ ਸੇਖਾ ) ਕਨੇਡਾ ਦੀ ਐਨ ਡੀ ਪੀ ਪਾਰਟੀ ਦੇ ਆਗੂ ਸਰਦਾਰ ਜਗਮੀਤ ਸਿੰਘ ਤੇ ਉਹਨਾਂ ਦੀ ਪਤਨੀ ਗੁਰਕਿਰਨ ਕੌਰ ਸਿੱਧੂ ਦੇ ਘਰ 3 ਜਨਵਰੀ ਨੂੰ ਬੇਟੀ ਨੇ ਜਨਮ ਲਿਆ ।ਇਹ ਉਹਨਾਂ ਦਾ ਪਹਿਲਾ ਬੱਚਾ ਹੈ। ਕਨੇਡਾ ਦੇ ਵੱਖ-ਵੱਖ ਆਗੂਆਂ ਨੇ ਧਾਲੀਵਾਲ ਤੇ ਸਿੱਧੂ ਪਰੀਵਾਰ ਨੂੰ ਵਧਾਈ ਭੇਜੀ ਹੈ।