GTA News Media

Top Info Bar
22.1°C Toronto Loading date...
Punjab World

ਚੀਨ ਵਿੱਚ ਆਏ ਹੜ੍ਹ ਕਾਰਨ 7 ਲੋਕਾਂ ਦੀ ਹੋਈ ਮੌਤ

ਚੀਨ ਵਿੱਚ ਆਏ ਹੜ੍ਹ ਕਾਰਨ 7 ਲੋਕਾਂ ਦੀ ਹੋਈ ਮੌਤ
Share this post via:

ਚੀਨ ਦੇ ਤਿੱਬਤੀ ਸੂਬੇ ਗਾਂਜੀ ‘ਚ ਇੱਕ ਬਿਜਲੀ ਸਟੇਸ਼ਨ ਦੀ ਇਮਾਰਤ ਦੇ ਹੜ੍ਹ ਦੀ ਚਪੇਟ ‘ਚ ਆਉਣ ਨਾਲ 7 ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਪਰ 2 ਨੂੰ ਸੁਰੱਖਿਅਤ ਬਚਾ ਲਿਆ ਗਿਆ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਝੀ ਕੀਤੀ।
ਦੱਸ ਦਈਏ ਕਿ ਪਾਵਰ ਸਟੇਸ਼ਨ ਦੇ ਰੱਖ-ਰਖਾਅ ਦੇ ਕੰਮ ਵਿੱਚ ਲੱਗੇ 11 ਕਰਮਚਾਰੀ ਬੁੱਧਵਾਰ ਨੂੰ ਹੜ੍ਹ ਦੀ ਚਪੇਟ ਵਿੱਚ ਆਉਣ ਕਾਰਨ ਅੰਦਰ ਫਸ ਗਏ ਸਨ। ਇਨ੍ਹਾਂ ‘ਚੋਂ 2 ਨੂੰ ਅੱਜ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਸੱਤ ਲੋਕਾਂ ਦੀ ਮੌਤ ਹੋ ਗਈ।