ਓਨਟਾਰੀਓ ਵੱਲ ਵਧਿਆ ਸਰਦੀਆਂ ਦਾ ਤੂਫਾਨ, ਕੁਝ ਖੇਤਰਾਂ ਵਿੱਚ 40 ਸੈਂਟੀਮੀਟਰ ਤੱਕ ਪਵੇਗੀ ਬਰਫ਼
A major winter storm is expected to hit Ontario, dumping up to 40 centimetres of snow in some areas and causing hazardous driving conditions.
Snowfall will be heavy at times, according to the weather service, with rates of a few centimetres per hour possible. Winds of up to 50 km/h are forecast Monday afternoon, causing poor visibility due to blowing snow.
The forecast heavy snow will make travel difficult, according to Environment Canada.
Niagara Falls, St. Catharines, Welland, Grimsby, Kingston, Ottawa, Peterborough, Brockville, Tweed, and Cornwall may expect 25 to 40 cm of snow.
Environment Canada predicts peak snowfall rates of two to five centimetres per hour from Monday morning until Monday afternoon.
Residents in these areas are being asked to stay away from the roads if at all possible.
Snowfall accumulations of 10 to 20 millimetres are expected in Toronto Sunday night and Monday, but Environment Canada warned that “greater quantities cannot be ruled out.”
ਸਰਦੀਆਂ ਦਾ ਤੂਫ਼ਾਨ ਓਨਟਾਰੀਓ ਵੱਲ ਵਧ ਰਿਹਾ ਹੈ ਜੋ ਕੁਝ ਖੇਤਰਾਂ ਵਿੱਚ 40 ਸੈਂਟੀਮੀਟਰ ਤੱਕ ਬਰਫ਼ ਸੁੱਟ ਸਕਦਾ ਹੈ ਅਤੇ ਡਰਾਈਵਿੰਗ ਦੀਆਂ ਖਤਰਨਾਕ ਸਥਿਤੀਆਂ ਦਾ ਕਾਰਨ ਬਣ ਸਕਦਾ ਹੈ।
ਐਨਵਾਇਰਮੈਂਟ ਕੈਨੇਡਾ ਦੇ ਅਨੁਸਾਰ, ਐਤਵਾਰ ਰਾਤ ਨੂੰ ਦੱਖਣੀ ਓਨਟਾਰੀਓ ਵਿੱਚ ਬਰਫ਼ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ “ਸੋਮਵਾਰ ਦਿਨ ਤੱਕ ਤੇਜ਼ੀ ਨਾਲ ਉੱਤਰ-ਪੂਰਬ ਵੱਲ ਫੈਲ ਜਾਵੇਗੀ।”
ਮੌਸਮ ਏਜੰਸੀ ਦਾ ਕਹਿਣਾ ਹੈ ਕਿ ਬਰਫ਼ ਬਹੁਤ ਜ਼ਿਆਦਾ ਡਿੱਗੇਗੀ, ਕੁਝ ਸੈਂਟੀਮੀਟਰ ਪ੍ਰਤੀ ਘੰਟਾ ਦੀ ਦਰ ਨਾਲ ਸੰਭਵ ਹੈ। ਸੋਮਵਾਰ ਦੁਪਹਿਰ ਨੂੰ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।
ਐਨਵਾਇਰਮੈਂਟ ਕੈਨੇਡਾ ਨੇ ਕਿਹਾ, “ਸੰਭਾਵਿਤ ਭਾਰੀ ਬਰਫ਼ਬਾਰੀ ਕਾਰਨ ਯਾਤਰਾ ਮੁਸ਼ਕਲ ਹੋ ਸਕਦੀ ਹੈ।”
ਨਿਆਗਰਾ ਫਾਲਸ, ਸੇਂਟ ਕੈਥਰੀਨਜ਼, ਵੇਲੈਂਡ, ਗ੍ਰੀਮਜ਼ਬੀ, ਕਿੰਗਸਟਨ, ਓਟਾਵਾ, ਪੀਟਰਬਰੋ, ਬ੍ਰੋਕਵਿਲ, ਟਵੀਡ ਅਤੇ ਕੌਰਨਵਾਲ ਵਰਗੇ ਖੇਤਰਾਂ ਨੂੰ 25 ਤੋਂ 40 ਸੈਂਟੀਮੀਟਰ ਦੇ ਵਿਚਕਾਰ ਕਿਤੇ ਵੀ ਬਰਫ਼ ਲਈ ਤਿਆਰ ਰਹਿਣਾ ਚਾਹੀਦਾ ਹੈ।
ਐਨਵਾਇਰਮੈਂਟ ਕੈਨੇਡਾ ਨੇ ਕਿਹਾ ਕਿ ਸੋਮਵਾਰ ਸਵੇਰ ਤੋਂ ਸੋਮਵਾਰ ਦੁਪਹਿਰ ਤੱਕ ਦੋ ਤੋਂ ਪੰਜ ਸੈਂਟੀਮੀਟਰ ਪ੍ਰਤੀ ਘੰਟਾ ਦੀ ਪੀਕ ਬਰਫਬਾਰੀ ਦੀ ਦਰ ਸੰਭਵ ਹੈ।
ਇਨ੍ਹਾਂ ਖੇਤਰਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇ ਸੰਭਵ ਹੋਵੇ ਤਾਂ ਯਾਤਰਾ ਤੋਂ ਬਚਣ।
ਟੋਰਾਂਟੋ ਵਿੱਚ, ਐਤਵਾਰ ਰਾਤ ਤੋਂ ਸੋਮਵਾਰ ਤੱਕ 10 ਤੋਂ 20 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ, ਹਾਲਾਂਕਿ ਐਨਵਾਇਰਮੈਂਟ ਕੈਨੇਡਾ ਨੇ ਕਿਹਾ ਕਿ “ਸੰਭਾਵਨਾ ਤੋਂ ਵੀ ਜਿਆਦਾ ਬਰਫਬਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।”
Extreme cold today #Toronto (feels like -30 with the wind chill right now) & a high of just -13C. Then brace yourself for a significant storm arriving late Sunday – early Monday. Track is still a bit uncertain but we could see significant snowfall/blowing snow, impacting travel pic.twitter.com/fiIkdSyEBh
— Michelle Jobin (@michellejobin) January 15, 2022