GTA News Media

Top Info Bar
22.1°C Toronto Loading date...
Toronto/GTA

Etobicoke homicide is being investigated by Toronto police

Etobicoke homicide is being investigated by Toronto police
Share this post via:

ਟੋਰਾਂਟੋ ਪੁਲਿਸ ਈਟੋਬੀਕੋ ਵਿੱਚ ਹੱਤਿਆ ਦੀ ਕਰ ਰਹੀ ਹੈ ਜਾਂਚ

After a man found dead inside a building in Etobicoke, Toronto police say the homicide unit has taken charge.

At around 2:46 a.m. Tuesday, police reached to Rexdale Boulevard and Islington Avenue for a shooting report.

When authorities arrived, a man was pronounced dead on the scene, according to investigators.

There was no information about the suspects revealed.

The age or identity of the victim were also not divulged.

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਈਟੋਬੀਕੋ ਵਿੱਚ ਇੱਕ ਇਮਾਰਤ ਦੇ ਅੰਦਰ ਇੱਕ ਪੁਰਸ਼ ਦੀ ਲਾਸ਼ ਮਿਲਣ ਤੋਂ ਬਾਅਦ ਹੋਮੀਸਾਈਡ ਯੂਨਿਟ ਨੇ ਜਾਂਚ ਆਪਣੇ ਹੱਥਾਂ ‘ਚ ਲੈ ਲਈ ਹੈ।

ਪੁਲਿਸ ਨੇ ਕਿਹਾ ਕਿ ਗੋਲੀਬਾਰੀ ਦੀਆਂ ਰਿਪੋਰਟਾਂ ਲਈ ਉਨ੍ਹਾਂ ਨੂੰ ਮੰਗਲਵਾਰ ਤੜਕੇ 2:46 ਵਜੇ ਰੈਕਸਡੇਲ ਬੁਲੇਵਾਰਡ ਅਤੇ ਇਸਲਿੰਗਟਨ ਐਵੇਨਿਊ ‘ਤੇ ਬੁਲਾਇਆ ਗਿਆ।

ਜਾਂਚਕਰਤਾਵਾਂ ਨੇ ਕਿਹਾ ਕਿ ਜਦੋਂ ਅਧਿਕਾਰੀ ਪਹੁੰਚੇ ਤਾਂ ਇੱਕ ਪੁਰਸ਼ ਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ।

ਸ਼ੱਕੀਆਂ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

ਪੀੜਤ ਦੀ ਉਮਰ ਜਾਂ ਪਛਾਣ ਦਾ ਵੀ ਖੁਲਾਸਾ ਨਹੀਂ ਕੀਤਾ ਗਿਆ।