GTA News Media

Top Info Bar
22.1°C Toronto Loading date...
World

ਬ੍ਰਿਿਟਸ਼ ਕਾਲ ਦੀ ਇਮਾਰਤ ’ਚੋਂ ਵੱਡੀ ਮਾਤਰਾ ‘ਚ ਬਰਮਾਦ ਕੀਤੇ ਗਏ ਹਥਿਆਰ

ਬ੍ਰਿਿਟਸ਼ ਕਾਲ ਦੀ ਇਮਾਰਤ ’ਚੋਂ ਵੱਡੀ ਮਾਤਰਾ ‘ਚ ਬਰਮਾਦ ਕੀਤੇ ਗਏ ਹਥਿਆਰ
Share this post via:

ਕਰਾਚੀ ਪੁਲਸ ਨੇ ਇਕ ਗੁਪਤ ਸੂਚਨਾ ਦੇ ਮਿਲਣ ਤੇ ਇਕ ਚੈਰੀਟੇਬਲ ਟਰੱਸਟ ਨਾਲ ਸਬੰਧਤ ਬ੍ਰਿਿਟਸ਼ ਕਾਲ ਦੀ ਇਮਾਰਤ ਵਿੱਚੋਂ ਵੱਡੀ ਮਾਤਰਾ ’ਚ ਐਂਟੀ ਏਅਰਕ੍ਰਾਫ਼ਟ ਗੰਨ, ਸਟੇਨਗੰਨ, ਰਿਵਾਲਵਰ ਤੇ ਹੋਰ ਆਧੁਨਿਕ ਹਥਿਆਰ ਬਰਾਮਦ ਕੀਤੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਆਧੁਨਿਕ ਹਥਿਆਰ ਪਾਕਿਸਤਾਨੀ ਫੌਜ ਨਾਲ ਸਬੰਧਤ ਹਨ। ਸਰਹੱਦ ਪਾਰ ਸੂਤਰਾਂ ਮੁਤਾਬਕ, ਬਰਾਮਦ ਹੋਏ ਹਥਿਆਰਾ ’ਚ ਐਂਟੀ ਏਅਰਕ੍ਰਾਫਟ ਗਨ-6, ਸਟੈਨਗਨ-10, ਕਲਾਸ਼ਿਨਕੋਵ ਰਾਈਫਲਾਂ-3, ਰਾਈਫਲ 12 ਬੋਰ-6, ਰਿਵਾਲਵਰ-10, ਹੈਂਡ ਗ੍ਰੇਨੇਡ-20 ਅਤੇ 1684 ਗੋਲੀਆਂ ਮਿਲੀਆਂ। ਸੂਤਰਾਂ ਨੇ ਅਨੁਸਾਰ ਇਹ ਸਾਰੇ ਹਥਿਆਰ ਪਾਕਿਸਤਾਨੀ ਫੌਜ ਨਾਲ ਸਬੰਧਤ ਹਨ ਜੋ ਕਿ ਫੌਜ ਡਿਪੂ ਤੋਂ ਚੋਰੀ ਕੀਤੇ ਗਏ ਸਨ।