GTA News Media

Top Info Bar
22.1°C Toronto Loading date...
Punjab

ਸੰਯੁਕਤ ਸਮਾਜ ਮੋਰਚਾ ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਕੀਤੀ ਜਾਰੀ

ਸੰਯੁਕਤ ਸਮਾਜ ਮੋਰਚਾ ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਕੀਤੀ ਜਾਰੀ
Share this post via:

ਸੰਯੁਕਤ ਸਮਾਜ ਮੋਰਚਾ ਨੇ ਅੱਜ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਫਰੰਟ ਨੇ ਸੂਚੀ ਵਿੱਚ 35 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।

ਬਾਘਾਪੁਰਾਣਾ ਤੋਂ ਭੋਲਾ ਸਿੰਘ ਬਰਾੜ

ਸੁਲਤਾਨਪੁਰ ਲੋਧੀ ਤੋਂ ਹਰਪ੍ਰੀਤ ਪਾਲ ਸਿੰਘ ਵਿਰਕ

ਕਪੂਰਥਲਾ ਤੋਂ ਕੁਲਵੰਤ ਸਿੰਘ ਜੋਸਨ

ਫਤਿਹਗੜ੍ਹ ਚੂੜੀਆਂ ਤੋਂ ਬਲਜਿੰਦਰ ਸਿੰਘ

ਭੋਆ ਰਿਜ਼ਰਵ ਤੋਂ ਯੁੱਧਵੀਰ ਸਿੰਘ

ਦੀਨਾਨਗਰ ਰਿਜ਼ਰਵ ਤੋਂ ਕੁਲਵੰਤ ਸਿੰਘ

ਗਿੱਲ ਰਿਜ਼ਰਵ ਤੋਂ ਰਾਜੀਵ ਕੁਮਾਰ ਲਵਲੀ

ਦਸੂਹਾ ਤੋਂ ਰਾਮ ਲਾਲ

ਆਦਮਪੁਰ ਰਿਜ਼ਰਵ ਤੋਂ ਪੁਰਸ਼ੋਤਮ ਹੀਰ

ਕੋਟਕਪੂਰਾ ਤੋਂ ਕੁਲਬੀਰ ਸਿੰਘ ਮੱਤਾ

ਫਰੀਦਕੋਟ ਤੋਂ ਰਵਿੰਦਰਪਾਲ ਕੌਰ

ਬਲਾਚੌਰ ਤੋਂ ਦਲਜੀਤ ਸਿੰਘ ਬੈਂਸ

ਅਟਾਰੀ ਰਿਜ਼ਰਵ ਤੋਂ ਰੇਸ਼ਮ ਸਿੰਘ

ਮੌੜ ਮੰਡੀ ਤੋਂ ਲੱਖਾ ਸਿਧਾਣਾ