Shooting in North York: Two man critically injured
ਉੱਤਰੀ ਯਾਰਕ ਵਿੱਚ ਗੋਲੀਬਾਰੀ ਤੋਂ ਬਾਅਦ 2 ਵਿਅਕਤੀ ਟਰੌਮਾ ਸੈਂਟਰ ਵਿੱਚ
After a shooting in North York early Friday morning, two victims transported to the hospital in critical condition.
It happened on Spalding Road, near Dufferin Street and Wilson Avenue, just before 4 a.m.
Two victims were sent to a trauma centre for treatment after being injured on the scene.
Their injuries are critical, but not life-threatening, according to paramedics.
ਉੱਤਰੀ ਯਾਰਕ ਵਿੱਚ ਸ਼ੁੱਕਰਵਾਰ ਸਵੇਰੇ ਗੋਲੀਬਾਰੀ ਤੋਂ ਬਾਅਦ 2 ਵਿਅਕਤੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।
ਇਹ ਡਫਰਿਨ ਸਟ੍ਰੀਟ ਅਤੇ ਵਿਲਸਨ ਐਵੇਨਿਊ ਦੇ ਨੇੜੇ, ਸਪੈਲਡਿੰਗ ਰੋਡ ‘ਤੇ ਸਵੇਰੇ 4 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਵਾਪਰਿਆ।
ਪੀੜਤਾਂ ਨੂੰ ਇਲਾਜ ਲਈ ਟਰੌਮਾ ਸੈਂਟਰ ਵਿੱਚ ਲਿਜਾਇਆ ਗਿਆ।
ਪੈਰਾਮੈਡਿਕਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਗੰਭੀਰ ਹੈ, ਪਰ ਜਾਨਲੇਵਾ ਨਹੀਂ।