ਓਨਟਾਰੀਓ ਐਨਡੀਪੀ ਨੇ ਓਟਾਵਾ ਵਿੱਚ ਕਾਫਲੇ ਦੇ ਵਿਰੋਧ ਦੇ ਜਵਾਬ ਵਿੱਚ ਲਾਇਸੈਂਸ ਰੱਦ ਕਰਨ ਦਾ ਦਿੱਤਾ ਸੁਝਾਅ
Andrea Horwath, the leader of the Ontario NDP, said the continuous convoy protests in Ottawa “border on sedition” and urged Premier Doug Ford to do “all” he can to demolish the demonstrations, which have now lasted 12 days.
“I’m pushing premier to do all that Ottawa asks of us, the province, but also to think about what we can do provincially to prevent these people from continuing their protest,” Horwath said at a virtual press conference on Tuesday.
Horwath’s comments came more than a week after thousands of people protested vaccine mandates in the nation’s capital. Hundreds of people remain in the downtown core and refuses to left Ottawa to this day.
ਓਨਟਾਰੀਓ ਐਨਡੀਪੀ ਲੀਡਰ ਐਂਡਰੀਆ ਹੌਰਵਥ ਨੇ ਓਟਾਵਾ ਵਿੱਚ ਚੱਲ ਰਹੇ ਕਾਫਲੇ ਦੇ ਵਿਰੋਧ ਪ੍ਰਦਰਸ਼ਨਾਂ ਨੂੰ “ਦੇਸ਼ ਧ੍ਰੋਹ ਦੀ ਹੱਦ” ਕਿਹਾ ਹੈ, ਉਸਨੇ ਪ੍ਰੀਮੀਅਰ ਡੱਗ ਫੋਰਡ ਨੂੰ “ਸਭ ਕੁਝ” ਕਰਨ ਦੀ ਅਪੀਲ ਕੀਤੀ ਹੈ, ਜੋ ਹੁਣ 12 ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨਾਂ ਨੂੰ ਖਤਮ ਕਰਨ ਲਈ ਜਰੂਰੀ ਹੈ।
ਹੋਰਵਥ ਨੇ ਮੰਗਲਵਾਰ ਨੂੰ ਇੱਕ ਵਰਚੁਅਲ ਨਿਊਜ਼ ਕਾਨਫਰੰਸ ਵਿੱਚ ਪ੍ਰੀਮੀਅਮ ਡੱਗ ਫੋਰਡ ਨੂੰ ਚੱਲ ਰਹੇ ਵਿਰੋਧ ਪਰਦਰਸ਼ਨਾਂ ਨੂੰ ਰੋਕਣ ਲਈ ਸਖਤ ਤੋਂ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ।
ਹੋਰਵਥ ਦੀ ਟਿੱਪਣੀ ਇੱਕ ਹਫ਼ਤੇ ਤੋਂ ਵੱਧ ਸਮੇਂ ਬਾਅਦ ਆਈ ਹੈ ਜਦੋਂ ਹਜ਼ਾਰਾਂ ਲੋਕਾਂ ਨੇ ਪਹਿਲੀ ਵਾਰ ਦੇਸ਼ ਦੀ ਰਾਜਧਾਨੀ ਵਿੱਚ ਵੈਕਸੀਨ ਦੇ ਆਦੇਸ਼ਾਂ ਦਾ ਵਿਰੋਧ ਕਰਨ ਲਈ ਇਕੱਠੇ ਹੋਣਾ ਸ਼ੁਰੂ ਕੀਤਾ। ਅੱਜ ਤੱਕ, ਸੈਂਕੜੇ ਦਾ ਇੱਕ ਕੋਰ ਗਰੁੱਪ ਡਾਊਨਟਾਊਨ ਕੋਰ ਵਿੱਚ ਹੈ ਅਤੇ ਮੰਗਾਂ ਪੂਰੀਆਂ ਨਾ ਹੋਣ ਤੱਕ ਓਟਾਵਾ ਛੱਡਣ ਤੋਂ ਇਨਕਾਰ ਕਰ ਰਿਹਾ ਹੈ।