ਹੈਮਿਲਟਨ ਪੁਲਿਸ ਹਿੰਦੂ ਮੰਦਰ ਵਿੱਚ ਭੰਨ-ਤੋੜ ਤੋਂ ਬਾਅਦ ਸ਼ੱਕੀ ਦੀ ਕਰ ਰਹੀ ਹੈ ਭਾਲ
The Hamilton Police Department is looking for a suspect in a break-in at a Hindu temple.
Shortly before 3:30 a.m. on Feb. 2, a male suspect broke into the Hindu Samaj Temple, situated at 6297 Twenty Road East.
The suspect allegedly stole a religious flute as well as cash, according to police.
He was last seen departing the temple and heading east on Twenty Road.
The suspect is described as being white, with a darker complexion and facial hair, between the ages of 25 and 30, height between 5’8 and 5’10, and weighing between 170 and 180 pounds.
Det. Sgt. Andrea Torrie at 905-546-2991 or Det. Const. Derek Donn at 905-546-8934 can be reached respectively, with information about the Hamilton break-in.
ਹੈਮਿਲਟਨ ਪੁਲਿਸ ਇੱਕ ਹਿੰਦੂ ਮੰਦਰ ਵਿੱਚ ਭੰਨ-ਤੋੜ ਵਿੱਚ ਸ਼ਾਮਲ ਇੱਕ ਸ਼ੱਕੀ ਦੀ ਭਾਲ ਕਰ ਰਹੀ ਹੈ।
2 ਫਰਵਰੀ ਨੂੰ, ਇੱਕ ਸ਼ੱਕੀ ਹਿੰਦੂ ਸਮਾਜ ਮੰਦਿਰ, 6297 ਟਵੰਟੀ ਰੋਡ ਈਸਟ ਸਥਿਤ, ਤੜਕੇ 3:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਅੰਦਰ ਦਾਖਲ ਹੋਇਆ।
ਪੁਲਿਸ ਨੇ ਦੱਸਿਆ ਕਿ ਸ਼ੱਕੀ ਨੇ ਧਾਰਮਿਕ ਬੰਸਰੀ ਅਤੇ ਨਕਦੀ ਚੋਰੀ ਕਰ ਲਈ।
ਉਸਨੂੰ ਆਖਰੀ ਵਾਰ 20 ਰੋਡ ਈਸਟ ਵੱਲ ਮੰਦਰ ਤੋਂ ਭੱਜਦੇ ਦੇਖਿਆ ਗਿਆ ਸੀ।
ਸ਼ੱਕੀ ਵਿਅਕਤੀ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ, ਕੱਦ 5’8″ਅਤੇ 5’10” ਦੇ ਵਿਚਕਾਰ ਅਤੇ 170 ਤੋਂ 180 ਪੌਂਡ ਵਿਚਕਾਰ ਭਾਰ ਵਾਲਾ ਗੋਰਾ ਦੱਸਿਆ ਗਿਆ ਹੈ।
ਹੈਮਿਲਟਨ ਬ੍ਰੇਕ-ਇਨ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ Det. Sgt. Andrea Torrie at 905-546-2991 ਜਾਂ Det. Const. Derek Donn at 905-546-8934 ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ। ।