ਮਿਸੀਸਾਗਾ ਦੇ ਲਿਬਰਲ ਐਮਪੀ ਪੀਟਰ ਫੋਂਸੇਕਾ ਦੇ ਦਫ਼ਤਰ ਵਿੱਚ ਲੱਗੀ ਅੱਗ ਸ਼ੱਕੀ: ਪੁਲਿਸ
On Tuesday morning, a suspicious fire broke out at Liberal MP Peter Fonseca’s Mississauga constituency office, according to police.
At 4:19 a.m. Tuesday, emergency services were dispatched to a commercial plaza near Burnhamthrope and Tomken roads for a complaint of a fire, according to Peel Regional Police Const. Heather Cannon.
Police and the fire department responded, and the fire was put out. At this time, no one has been injured.
The incident is being investigated by Peel police detectives and the Ontario Fire Marshal’s Office, she said.
On Wednesday, the door to Fonseca’s office in the plaza, as well as the door to a nearby burger restaurant, were covered with a wooden board.
Above Fonseca’s office, a security camera looked to be covered with white or grey spray paint.
ਪੁਲਿਸ ਦਾ ਕਹਿਣਾ ਹੈ ਕਿ ਉਹ ਮੰਗਲਵਾਰ ਸਵੇਰੇ ਲਿਬਰਲ ਐਮਪੀ ਪੀਟਰ ਫੋਂਸੇਕਾ ਦੇ ਮਿਸੀਸਾਗਾ ਹਲਕੇ ਦੇ ਦਫ਼ਤਰ ਵਿੱਚ ਲੱਗੀ ਸ਼ੱਕੀ ਅੱਗ ਦੀ ਜਾਂਚ ਕਰ ਰਹੇ ਹਨ।
ਪੀਲ ਖੇਤਰੀ ਪੁਲਿਸ ਕਾਂਸਟੇ. ਹੀਥਰ ਕੈਨਨ ਨੇ ਕਿਹਾ ਕਿ ਅੱਗ ਦੀ ਸੂਚਨਾ ਲਈ ਮੰਗਲਵਾਰ ਸਵੇਰੇ 4:19 ਵਜੇ ਬਰਨਹੈਮਥਰੋਪ ਅਤੇ ਟੋਮਕੇਨ ਸੜਕਾਂ ਦੇ ਨੇੜੇ ਇੱਕ ਵਪਾਰਕ ਪਲਾਜ਼ਾ ਵਿੱਚ ਸੰਕਟਕਾਲੀਨ ਅਮਲੇ ਨੂੰ ਬੁਲਾਇਆ ਗਿਆ ਸੀ।
ਪੁਲਿਸ ਅੱਗ ਬੁਝਾਊ ਵਿਭਾਗ ਦੇ ਨਾਲ ਹਾਜ਼ਰ ਹੋਈ, ਜਿੱਥੇ ਅੱਗ ਬੁਝਾਈ ਗਈ। ਕਿਸੇ ਨੂੰ ਕੋਈ ਸੱਟ ਨਹੀਂ ਲੱਗੀ।
ਪੀਲ ਪੁਲਿਸ ਅਤੇ ਓਨਟਾਰੀਓ ਫਾਇਰ ਮਾਰਸ਼ਲ ਦਫਤਰ ਦੇ ਜਾਸੂਸ ਘਟਨਾ ਦੀ ਜਾਂਚ ਕਰ ਰਹੇ ਹਨ।
ਫੋਂਸੇਕਾ ਦੇ ਦਫਤਰ ਦੇ ਉੱਪਰ ਰੱਖਿਆ ਇੱਕ ਸੁਰੱਖਿਆ ਕੈਮਰਾ ਚਿੱਟੇ ਜਾਂ ਸਲੇਟੀ ਸਪਰੇਅ ਪੇਂਟ ਵਿੱਚ ਲਿਬੜਿਆ ਹੋਇਆ ਦਿਖਾਈ ਦਿੱਤਾ।